ਮਲੋਟ ਵਿੱਚ ਨਵੇਂ ਸਾਲ ਮੌਕੇ ਭੋਲੇ ਨਾਥ ਜੀ ਦੀ ਚੌਂਕੀ ਦਾ ਵਿਸ਼ੇਸ਼ ਆਯੋਜਨ

ਮਲੋਟ ਵਿੱਚ ਨਵੇਂ ਸਾਲ 2025 ਨੂੰ ਭੋਲੇ ਨਾਥ ਦੇ ਨਾਲ ਮਨਾਉਣ ਲਈ ਸ਼ਿਵ ਦੇ ਸੇਵਕ ਪਰਿਵਾਰ ਵੱਲੋਂ ਭੋਲੇ ਨਾਥ ਦੀ ਇੱਛਾ ਅਨੁਸਾਰ 31 ਦਸੰਬਰ ਨੂੰ ਰਾਤ 9:00 ਵਜੇ ਤੋਂ ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾਂ ਮੰਦਿਰ ਮਲੋਟ ਵਿਖੇ ਭੋਲੇ ਨਾਥ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਵਿੱਚ ਨਵੇਂ ਸਾਲ 2025 ਨੂੰ ਭੋਲੇ ਨਾਥ ਦੇ ਨਾਲ ਮਨਾਉਣ ਲਈ ਸ਼ਿਵ ਦੇ ਸੇਵਕ ਪਰਿਵਾਰ ਵੱਲੋਂ ਭੋਲੇ ਨਾਥ ਦੀ ਇੱਛਾ ਅਨੁਸਾਰ 31 ਦਸੰਬਰ ਨੂੰ ਰਾਤ 9:00 ਵਜੇ ਤੋਂ ਸ਼੍ਰੀ ਸਨਾਤਨ ਧਰਮ ਕ੍ਰਿਸ਼ਨਾਂ ਮੰਦਿਰ ਮਲੋਟ ਵਿਖੇ ਭੋਲੇ ਨਾਥ ਦੀ ਚੌਂਕੀ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਸ ਮੌਕੇ ਵਿੱਕੀ ਸ਼ਹਿਜ਼ਾਦਾ ਅਤੇ ਪੰਡਿਤ ਸੰਦੀਪ ਸ਼ਾਸਤਰੀ ਵੱਲੋਂ ਭੋਲੇ ਨਾਥ ਦੇ ਭਜਨਾਂ ਦੀ ਅੰਮ੍ਰਿਤ ਵਰਖਾ ਕੀਤੀ ਜਾਵੇਗੀ। ਇਸ ਦੌਰਾਨ ਚਾਹ ਅਤੇ ਬਿਸਕੁਟਾਂ ਦਾ ਪ੍ਰਸ਼ਾਦ ਵੀ ਵਰਤਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਰਜਿੰਦਰ ਮਦਾਨ ਦੇ ਮੋਬਾਇਲ ਨੰਬਰ 94177-11655 ਤੇ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live