ਮਲੋਟ ਵਿਖੇ ਜਿਲ੍ਹਾ ਟ੍ਰੈਫਿਕ ਇੰਚਾਰਜ ਵੱਲੋਂ ਟ੍ਰੈਫਿਕ ਨਿਯਮਾਂ ਸੰਬੰਧੀ ਲਗਾਇਆ ਗਿਆ ਸੈਮੀਨਾਰ

ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੋਸਾਇਟੀ ਦੇ ਸੈਕਟਰੀ ਭਗਵੰਤ ਸਿੰਘ ਤੱਪਾ ਖੇੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਦਿਨ ਐਤਵਾਰ ਨੂੰ ਜਿਲ੍ਹਾ ਟ੍ਰੈਫਿਕ ਇੰਚਾਰਜ ਸ. ਸੁਖਦੇਵ ਸਿੰਘ ਅਤੇ ਟਾਟਾ ਏਸ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਦੇ ਸਹਿਯੋਗ ਨਾਲ ਡਰਾਈਵਰ ਭਰਾਵਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਟ੍ਰੈਫਿਕ ਨਿਯਮਾਂ ਦੇ ਬੋਰਡ ਲਗਾਏ ਗਏ।

ਮਲੋਟ : ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੋਸਾਇਟੀ ਦੇ ਸੈਕਟਰੀ ਭਗਵੰਤ ਸਿੰਘ ਤੱਪਾ ਖੇੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਦਿਨ ਐਤਵਾਰ ਨੂੰ ਜਿਲ੍ਹਾ ਟ੍ਰੈਫਿਕ ਇੰਚਾਰਜ ਸ. ਸੁਖਦੇਵ ਸਿੰਘ ਅਤੇ ਟਾਟਾ ਏਸ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਦੇ ਸਹਿਯੋਗ ਨਾਲ ਡਰਾਈਵਰ ਭਰਾਵਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਟ੍ਰੈਫਿਕ ਨਿਯਮਾਂ ਦੇ ਬੋਰਡ ਲਗਾਏ ਗਏ।

ਇਸ ਮੌਕੇ ਜਿਲ੍ਹਾ ਟ੍ਰੈਫਿਕ ਇੰਚਾਰਜ ਸ. ਸੁਖਦੇਵ ਸਿੰਘ, ASI ਪਰਮਜੀਤ ਸਿੰਘ, ASI ਮੰਗਲ ਸਿੰਘ, ASI ਗੁਰਮੀਤ ਸਿੰਘ, HC ਸੁਖਜਿੰਦਰ ਸਿੰਘ, HC ਬਲਕਾਰ ਸਿੰਘ, ਮਲੋਟ ਡਰਾਇਵਰ ਏਕਤਾ ਕਾਰ ਚਾਲਕ ਸੇਵਾ ਸੋਸਾਇਟੀ ਦੇ ਅਹੁਦੇਦਾਰ ਪ੍ਰਧਾਨ ਅਜੈ ਕੁਮਾਰ, ਵਾਇਸ ਪ੍ਰਧਾਨ ਜਗਸੀਰ ਸਿੰਘ ਡੈਨੀ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਵਾਂ, ਸੈਕਟਰੀ ਭਗਵੰਤ ਸਿੰਘ ਤੱਪਾ ਖੇੜਾ, ਸਲਾਹਕਾਰ ਰਜਿੰਦਰ ਮਾਲੀਆ, ਹਰਵਿੰਦਰ ਸਿੰਘ ਸੋਨੂੰ, ਹਰਦੀਪ ਸਿੰਘ ਮਹਿਰਾ, ਜੋਨੀ ਸ਼ਰਮਾ, ਲੱਕੀ ਸਿੰਘ, ਗੁਰਪ੍ਰੀਤ ਛਾਪਿਆਂਵਾਲੀ ਅਤੇ ਟਾਟਾ ਏਸ ਯੂਨੀਅਨ ਦੇ ਡਰਾਇਵਰ ਹਾਜ਼ਿਰ ਸਨl

Author : Malout Live