ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਮਜ਼ਦੂਰ ਦਿਵਸ ਮੌਕੇ ਪ੍ਰੋਗਰਾਮ ਵਿੱਚ ਲਿਆ ਹਿੱਸਾ
ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਮਜ਼ਦੂਰ ਦਿਵਸ ਮੌਕੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਬੀਤੇ ਦਿਨ ਇਫਟੂ ਦੇ ਜਨਰਲ ਸਕੱਤਰ ਰਾਜ ਸਿੰਘ ਕਾਮਰੇਡ ਪ੍ਰਧਾਨ ਮਲੋਟ ਦੀ ਹਾਜ਼ਰੀ ਵਿੱਚ ਮਜ਼ਦੂਰ ਦਿਵਸ ਦੇ ਪ੍ਰੋਗਰਾਮ ਵਿੱਚ ਪਹੁੰਚੇ।
ਮਲੋਟ : ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਨੇ ਮਜ਼ਦੂਰ ਦਿਵਸ ਮੌਕੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਬੀਤੇ ਦਿਨ ਇਫਟੂ ਦੇ ਜਨਰਲ ਸਕੱਤਰ ਰਾਜ ਸਿੰਘ ਕਾਮਰੇਡ ਪ੍ਰਧਾਨ ਮਲੋਟ ਦੀ ਹਾਜ਼ਰੀ ਵਿੱਚ ਮਜ਼ਦੂਰ ਦਿਵਸ ਦੇ ਪ੍ਰੋਗਰਾਮ ਵਿੱਚ ਪਹੁੰਚੇ।
ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੇ ਪ੍ਰਧਾਨ ਅਜੈ ਕੁਮਾਰ ਨਾਗਰ, ਵਾਇਸ ਪ੍ਰਧਾਨ ਜਗਸੀਰ ਸਿੰਘ ਡੈਨੀ, ਮੀਤ ਪ੍ਰਧਾਨ ਸ਼ੰਕਰ ਕੁਮਾਰ, ਸੈਕੇਟਰੀ ਭਗਵੰਤ ਸਿੰਘ ਤੱਪਾ ਖੇੜਾ ਨੇ ਮਜ਼ਦੂਰ ਦਿਵਸ ਮੌਕੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਹ ਪ੍ਰੋਗਰਾਮ ਰਵਿਦਾਸ ਭਵਨ ਵਿੱਚ ਕੀਤਾ ਗਿਆ।
Author : Malout Live