ਮਲੋਟ ਤੋਂ ਜਲੰਧਰ ਰੈਲੀ ਲਈ ਮੰਡਲ-1 ਪ੍ਰਧਾਨ ਸੀਤਾ ਰਾਮ ਖਟਕ ਅਤੇ ਮੰਡਲ-2 ਪ੍ਰਧਾਨ ਕੇਸ਼ਵ ਸਿਡਾਨਾ ਦੀ ਅਗਵਾਈ ‘ਚ ਇਕ ਵੱਡਾ ਜੱਥਾ ਰਵਾਨਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਜਲੰਧਰ ਵਿਖੇ ਸੰਬੋਧਨ ਕੀਤੀ ਜਾਣ ਵਾਲੀ ਨਸ਼ਾ ਵਿਰੋਧੀ ਰੈਲੀ ਲਈ ਮਲੋਟ ਤੋਂ ਭਾਜਪਾ ਦਾ ਵੱਡਾ ਜੱਥਾ ਮਲੋਟ ਮੰਡਲ ਪ੍ਰਧਾਨ ਸਰਕਲ 1 ਸੀਤਾ ਰਾਮ ਖਟਕ ਅਤੇ ਮੰਡਲ ਪ੍ਰਧਾਨ ਸਰਕਲ 2 ਕੇਸ਼ਵ ਸਿਡਾਨਾ ਦੀ ਅਗਵਾਈ ਵਿੱਚ ਜਲੰਧਰ ਲਈ ਰਵਾਨਾ ਹੋਇਆ।

ਮਲੋਟ (ਪੰਜਾਬ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਜਲੰਧਰ ਵਿਖੇ ਸੰਬੋਧਨ ਕੀਤੀ ਜਾਣ ਵਾਲੀ ਨਸ਼ਾ ਵਿਰੋਧੀ ਰੈਲੀ ਲਈ ਮਲੋਟ ਤੋਂ ਭਾਜਪਾ ਦਾ ਵੱਡਾ ਜੱਥਾ ਮਲੋਟ ਮੰਡਲ ਪ੍ਰਧਾਨ ਸਰਕਲ 1 ਸੀਤਾ ਰਾਮ ਖਟਕ ਅਤੇ ਮੰਡਲ ਪ੍ਰਧਾਨ ਸਰਕਲ 2 ਕੇਸ਼ਵ ਸਿਡਾਨਾ ਦੀ ਅਗਵਾਈ ਵਿੱਚ ਜਲੰਧਰ ਲਈ ਰਵਾਨਾ ਹੋਇਆ। ਇਕ ਮੌਕੇ ਜਿਲ੍ਹਾ ਜਨਰਲ ਸਕੱਤਰ ਅਮਨਦੀਪ ਸੰਧੂ, ਅਸ਼ੋਕ ਮੱਕੜ, ਅਮਨ ਮਿੱਢਾ, ਗੁਲਸ਼ਨ ਸ਼ਰਮਾ, ਵੇਦ ਪ੍ਰਕਾਸ਼, ਸੂਰਜ, ਹਰਨੇਕ ਬਰਾੜ,

ਕੁਨਾਲ ਸੇਠੀ, ਰਮਨ ਮੱਕੜ, ਤੇਜਾ ਸਿੰਘ, ਸੁਰਿੰਦਰ ਤਰਮਲਾ, ਸੰਦੀਪ ਵਰਮਾ, ਧਰਮਚੰਦ, ਵਿਨੋਦ ਬਾਗੜੀ ਲਾਡੀ, ਰਾਜਿੰਦਰ ਮੀਚੁ, ਸ਼ਿੰਪੁ ਗਾਬਾ, ਜਸਵੀਰ ਕੌਰ, ਨਰੇਸ਼ ਖਟਕ, ਮੋਨੂੰ ਬੱਠਲਾ, ਰਮੇਸ਼ ਕਲੂ, ਰਾਜਕੁਮਾਰ ਦਾਨੇਵਾਲਾ, ਧੀਰਜ ਨਾਗਪਾਲ, ਜਗਤਾਰ ਸਿੰਘ ਅਤੇ ਨਿਸ਼ਾਨ ਸਿੰਘ ਹਾਜ਼ਿਰ ਸਨ।

Author : Malout Live