ਮਹਾਂਦੇਵ ਟਿਉਸ਼ਨ ਸੈਂਟਰ ਵਿਖੇ ਮਨਾਇਆ ਗਿਆ ਮੈਰੀ ਕ੍ਰਿਸਮਸ ਦਿਵਸ

ਮਹਾਂਦੇਵ ਟਿਉਸ਼ਨ ਸੈਂਟਰ ਵਿਖੇ ਮੈਰੀ ਕ੍ਰਿਸਮਸ ਦਿਵਸ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਫੋਰਮੈਂਸ ਦਿੱਤੀਆਂ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਹਾਂਦੇਵ ਟਿਉਸ਼ਨ ਸੈਂਟਰ ਵਿਖੇ ਮੈਰੀ ਕ੍ਰਿਸਮਸ ਦਿਵਸ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਫੋਰਮੈਂਸ ਦਿੱਤੀਆਂ। ਕੇਕ ਵੀ ਕੱਟਿਆ ਗਿਆ।

ਮੈਡਮ ਵੱਲੋਂ ਬੱਚਿਆਂ ਨੂੰ ਗਿਫ਼ਟ ਵੀ ਵੰਡੇ ਗਏ। ਅੰਤ ਵਿੱਚ ਮੈਡਮ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੈਂਟਰ ਨੂੰ ਇਸੇ ਤਰ੍ਹਾਂ ਹੋਰ ਅੱਗੇ ਵਧਾਉਣ ਅਤੇ ਬੱਚਿਆਂ ਦਾ ਚੰਗਾ ਭਵਿੱਖ ਬਣਾ ਕੇ ਉਹਨਾਂ ਨੂੰ ਅੱਗੇ ਲੈ ਕੇ ਜਾਣ ਦਾ ਵਾਧਾ ਕੀਤਾ।

Author : Malout Live