ਸ਼੍ਰੀ ਕ੍ਰਿਸ਼ਨਾ ਨਗਰ (ਕੈਂਪ) ਵਿੱਚ ਮਨਾਇਆ ਗਿਆ ਦਹੀਂ ਹਾਂਡੀ ਮਟਕੀ ਫੋੜ ਉਤਸਵ, ਵੱਡੀ ਗਿਣਤੀ ‘ਚ ਪਹੁੰਚੇ ਸ਼ਹਿਰ ਵਾਸੀ

ਮਲੋਟ ਵਿੱਚ ਸ਼੍ਰੀ ਸ਼ਿਆਮ ਪ੍ਰੇਮੀ ਮੰਡਲ (ਸ਼੍ਰੀ ਕ੍ਰਿਸ਼ਨਾ ਨਗਰ ਕੈਂਪ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਟਕੀ ਫੋੜ ਪ੍ਰੋਗਰਾਮ ਜੰਡੀ ਵਾਲਾ ਚੌਕ (ਕੈਂਪ) ਵਿੱਚ ਕਰਵਾਇਆ ਗਿਆ। ਇਸ ਦੌਰਾਨ ਮਟਕੀ 22 ਫੁੱਟ ਦੇ ਕਰੀਬ ਬੰਨੀ ਸੀ।

ਮਲੋਟ : ਮਲੋਟ ਵਿੱਚ ਸ਼੍ਰੀ ਸ਼ਿਆਮ ਪ੍ਰੇਮੀ ਮੰਡਲ (ਸ਼੍ਰੀ ਕ੍ਰਿਸ਼ਨਾ ਨਗਰ ਕੈਂਪ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਟਕੀ ਫੋੜ ਪ੍ਰੋਗਰਾਮ ਜੰਡੀ ਵਾਲਾ ਚੌਕ (ਕੈਂਪ) ਵਿੱਚ ਕਰਵਾਇਆ ਗਿਆ। ਇਸ ਦੌਰਾਨ  ਮਟਕੀ 22 ਫੁੱਟ ਦੇ ਕਰੀਬ ਬੰਨੀ ਸੀ। ਇਸ ਮੌਕੇ ਵੱਡੀ ਗਿਣਤੀ ਸ਼ਹਿਰ ਵਾਸੀ ਪਹੁੰਚੇ। ਇਸ ਦੌਰਾਨ ਵਿੱਕੀ ਮਦਾਨ ਦੇ ਬੇਟੇ ਵੱਲੋਂ ਮਟਕੀ ਫੋੜੀ ਗਈ

ਇਸ ਮੌਕੇ ਆਈ ਹੋਈ ਸੰਗਤ ਨੂੰ ਠੰਡਾ ਜਲ ਜੀਰਾ ਪਿਆਇਆ ਗਿਆ ਅਤੇ ਸਮਾਪਤੀ ਤੇ ਫਰੂਟ, ਪੇਟੀਜ਼ ਦਾ ਪ੍ਰਸ਼ਾਦ ਵੀ ਵੰਡਿਆ ਗਿਆ।

Author : Malout Live