ਤਿੰਨ ਸਟੇਟਾਂ ਵਿੱਚ ਬੀ.ਜੇ.ਪੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਸੂਰਜ ਕੁਮਾਰ ਲੁਗਰੀਆ ਸੈਕੇਟਰੀ ਗੱਲਾ ਅਨਾਜ ਮੰਡੀ ਮਜ਼ਦੂਰ ਸੰਘ ਮਲੋਟ ਨੇ ਵੰਡੇ ਲੱਡੂ
ਤਿੰਨ ਸਟੇਟਾਂ ਵਿੱਚ ਬੀ.ਜੇ.ਪੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਸੂਰਜ ਕੁਮਾਰ ਲੁਗਰੀਆ ਸੈਕੇਟਰੀ ਗੱਲਾ ਅਨਾਜ ਮੰਡੀ ਮਜ਼ਦੂਰ ਸੰਘ ਮਲੋਟ ਨੇ ਲੱਡੂ ਵੰਡੇ।
ਮਲੋਟ : ਭਾਰਤ ਵਿੱਚ ਮੋਦੀ ਲਹਿਰ ਦੀ ਹਨੇਰੀ ਵਿੱਚ ਵੈਸਟ ਬੰਗਾਲ ਵਿੱਚ ਬੀਜੇਪੀ ਦੀ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਦਾਣਾ ਮੰਡੀ ਮਲੋਟ ਦੇ ਮਜਦੂਰਾਂ ਦੀ ਚੌਥੀ ਵਾਰ ਸੈਕਟਰੀ ਦੀ ਸੇਵਾ ਨਿਭਾ ਰਹੇ ਸੂਰਜ ਕੁਮਾਰ ਲੁਗਰੀਆ ਸੈਕਟਰੀ ਗੱਲਾ ਅਨਾਜ ਮੰਡੀ ਮਜਦੂਰ ਸੰਘ ਮਲੋਟ ਨੇ ਆਪਣੇ ਸੀਨੀਅਰ ਆਗੂ ਸ਼ੁਸ਼ੀਲ ਜਲਹੋਤਰਾ ਸ਼ਹਿਰੀ ਪ੍ਰਧਾਨ ਬੀਜੇਪੀ, ਡਾ. ਰਿਖੀਕੇਸ਼ ਪਰਵਲ "ਭੋਲੀ" ਸ਼ਹਿਰੀ ਪ੍ਰਧਾਨ ਬੀਜੇਪੀ, ਹੈਪੀ ਡਾਬਰ ਕਾਲਾ ਚਾਨਣਾ ਸਾਬਕਾ ਐੱਮ.ਸੀ, ਅਮਨ ਮਿੱਡਾ, ਆਦਿ ਦੀ ਹਾਜ਼ਰੀ ਵਿੱਚ ਲੱਡੂ ਵੰਡੇ।
ਇਸ ਮੌਕੇ ਪ੍ਰਦੀਪ ਕੁਮਾਰ, ਪਵਨ ਕੁਮਾਰ, ਸੁਨੀਲ ਕੁਮਾਰ ਸੁਖਬਿਲਾਸ, ਸਗਨ ਲਾਲ, ਪ੍ਰੇਮ ਕੁਮਾਰ, ਸੰਜੀਵ ਕੁਮਾਰ, ਅਜੈ ਕੁਮਾਰ, ਤਿਲਕ ਰਾਜ, ਭੀਮ ਸੈਨ, ਸੁਰੇਸ਼ ਕੁਮਾਰ ਅਤੇ ਕਾਲਾ ਰਾਮ ਆਦਿ ਨੇ ਬੀਜੇਪੀ ਦੇ ਨਾਹਰੇ ਲਾਏ ਅਤੇ ਖੁਸ਼ੀ ਵਿੱਚ ਇੱਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।
Author : Malout Live



