ਦਬੰਗ ਐੱਸ.ਐਚ.ਓ ਕਰਮਜੀਤ ਕੌਰ ਦੀ ਮਲੋਟ ‘ਚ ਮੁੜ ਵਾਪਸੀ
ਦਬੰਗ ਐੱਸ.ਐਚ.ਓ ਕਰਮਜੀਤ ਕੌਰ ਦੀ ਮਲੋਟ ‘ਚ ਮੁੜ ਵਾਪਸੀ
ਮਲੋਟ : ਥਾਣਾ ਸਿਟੀ ਮਲੋਟ ਦੇ ਮੁੱਖ ਅਫ਼ਸਰ ਵਰੁਣ ਕੁਮਾਰ ਦਾ ਤਬਾਦਲਾ ਹੋ ਗਿਆ ਹੈ,
ਉਨ੍ਹਾਂ ਦੀ ਥਾਂ ਤੇ ਮਲੋਟ ਵਿਖੇ ਪਹਿਲਾ ਵੀ ਸ਼ਲਾਘਾਯੋਗ ਸੇਵਾਵਾਂ ਦੇ ਚੁੱਕੇ ਐੱਸ.ਐਚ.ਓ ਕਰਮਜੀਤ ਕੌਰ ਨੂੰ ਇੱਕ ਵਾਰ ਫਿਰ ਤੋਂ ਥਾਣਾ ਸਿਟੀ ਮਲੋਟ ਦਾ ਮੁੱਖ ਅਫ਼ਸਰ ਨਿਯੁਕਤ ਕੀਤਾ ਹੈ।
Author : Malout Live