ਭਾਜਪਾ ਮਲੋਟ ਨੇ ਪੁਰਾਣੇ ਆਗੂਆਂ ਨੂੰ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਤੇ ਵਰਕਰਾਂ ਦਾ ਕੀਤਾ ਸਨਮਾਨ

ਭਾਰਤੀ ਜਨਤਾ ਪਾਰਟੀ ਮਲੋਟ ਦੇ ਟਕਸਾਲੀ ਆਗੂਆਂ ਵੱਲੋਂ ਘਰ-ਘਰ ਜਾ ਕੇ ਪਾਰਟੀ ਦੇ ਪੁਰਾਣੇ ਟਕਸਾਲੀ ਅਤੇ ਕ੍ਰਾਂਤੀਕਾਰੀ ਆਗੂਆਂ ਅਤੇ ਵਰਕਰਾਂ ਦਾ ਸਨਮਾਨ ਚਿੰਨ੍ਹ ਅਤੇ ਪਾਰਟੀ ਦਾ ਸਿਰੋਪਾਓ ਪਾ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਨਮਾਨ ਕੀਤਾ ਗਿਆ।

ਮਲੋਟ : ਭਾਰਤੀ ਜਨਤਾ ਪਾਰਟੀ ਮਲੋਟ ਦੇ ਟਕਸਾਲੀ ਆਗੂਆਂ ਵੱਲੋਂ ਘਰ-ਘਰ ਜਾ ਕੇ ਪਾਰਟੀ ਦੇ ਪੁਰਾਣੇ ਟਕਸਾਲੀ ਅਤੇ ਕ੍ਰਾਂਤੀਕਾਰੀ ਆਗੂਆਂ ਅਤੇ ਵਰਕਰਾਂ ਦਾ ਸਨਮਾਨ ਚਿੰਨ੍ਹ ਅਤੇ ਪਾਰਟੀ ਦਾ ਸਿਰੋਪਾਓ ਪਾ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਸਨਮਾਨ ਕੀਤਾ ਗਿਆ। ਜਿੰਨਾਂ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਉਸ ਵਿੱਚ ਭਾਜਪਾ ਮਲੋਟ ਦੇ ਭੀਸ਼ਮ ਪਿਤਾਮਾ ਸ੍ਰੀ ਲੇਖ ਰਾਜ ਮਦਾਨ, ਸਵ. ਸ੍ਰੀ ਬਹਾਦਰ ਚੰਦ ਗੋਇਲ ਦਾ ਪਰਿਵਾਰ, ਸ੍ਰੀ ਸਤੀਸ਼ ਗੋਇਲ, ਸਵ. ਸ੍ਰੀ ਚਿਰੰਜੀ ਲਾਲ ਬਜਾਜ ਦਾ ਪਰਿਵਾਰ ਅਤੇ ਸਾਬਕਾ ਐਮ.ਸੀ ਸ੍ਰੀਮਤੀ ਸੁਨੀਤਾ ਬਜਾਜ, ਮਨਪ੍ਰੀਤ ਬਜਾਜ, ਸਵ. ਸ਼ਹੀਦ ਸ੍ਰੀ ਜਗਨ ਨਾਥ ਡਾਵਰ ਅਤੇ ਸ਼ਹੀਦ ਸ੍ਰੀ ਬਿਸ਼ੰਬਰ ਦਾਸ ਡਾਵਰ ਦਾ ਪਰਿਵਾਰ, ਨਗਰ ਕੌਂਸਲ ਮਲੋਟ ਦੇ ਸਾਬਕਾ ਵਾਈਸ ਪ੍ਰਧਾਨ ਸ਼੍ਰੀ ਅਸ਼ਵਨੀਂ ਡਾਵਰ ਹੈਪੀ, ਸਵ. ਸ਼੍ਰੀ ਦਿਵਾਨ ਚੰਦ ਮੱਕੜ ਦਾ ਪਰਿਵਾਰ, ਸ੍ਰੀ ਅਸ਼ੋਕ ਮੱਕੜ, ਸਵ. ਸ਼੍ਰੀ ਲੇਖ ਰਾਜ ਜੱਗਾ ਦਾ ਪਰਿਵਾਰ, ਸ੍ਰੀ ਅਸ਼ੋਕ ਜੱਗਾ ਅਤੇ ਸਾਬਕਾ ਐਮ.ਸੀ ਸ੍ਰੀਮਤੀ ਵੰਦਨਾ ਜੱਗਾ, ਸਵ. ਸ੍ਰੀ ਲੇਖ ਰਾਜ ਬੱਠਲਾ ਦਾ ਪਰਿਵਾਰ ਉਨਾ ਦਾ ਪੋਤਰਾ ਕੇਸ਼ਵ ਬੱਠਲਾ, ਸਵ. ਸ੍ਰੀ ਹੰਸ ਰਾਜ ਗਰੋਵਰ ਦਾ ਪਰਿਵਾਰ, ਸ੍ਰੀ ਰਵਿੰਦਰ ਗਰੋਵਰ ਕਾਲੂ,

ਭਾਜਪਾ ਮਲੋਟ ਸ਼ਹਿਰ ਦੇ ਸਾਬਕਾ ਪ੍ਰਧਾਨ ਸਵ. ਸ਼੍ਰੀ ਹਰਬੰਸ ਲਾਲ ਗਰਗ ਬਿੱਲੂ ਦਾ ਪਰਿਵਾਰ, ਸ੍ਰੀ ਰੋਕੀ ਗਰਗ, ਸਾਬਕਾ ਐਮ.ਸੀ ਸਵ. ਸ਼੍ਰੀ ਰਕੇਸ਼ ਗਰਗ ਦਾ ਪਰਿਵਾਰ, ਸ੍ਰੀ ਹਿਮਾਂਸ਼ ਗਰਗ, ਸ੍ਰੀਮਤੀ ਰਮੇਸ਼ ਕੁਮਾਰੀ ਸ਼ਰਮਾਂ, ਮਲੋਟ ਦੇ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਅਮਰ ਚੰਦ ਢੋਲੂ ਕਮਰਾ, ਮਲੋਟ ਭਾਜਪਾ ਦੇ ਸਾਬਕਾ ਪ੍ਰਧਾਨ ਸ੍ਰੀ ਰਜਿੰਦਰ ਗਰਗ, ਸ਼੍ਰੀ ਵੇਦ ਪ੍ਰਕਾਸ਼ ਚੁਚਰਾ, ਡਾ. ਜਗਦੀਸ਼ ਸ਼ਰਮਾਂ, ਸ਼੍ਰੀ ਹਰੀਸ਼ ਗਰੋਵਰ, ਸ੍ਰੀ ਮੁਕੇਸ਼ ਜੱਗਾ, ਸ੍ਰੀ ਸੀਤਾ ਰਾਮ ਖੱਟਕ ਦਾ ਸਨਮਾਨ ਚਿੰਨ੍ਹ ਭੱਟ ਕਰਕੇ ਸਨਮਾਨ ਕੀਤਾ ਗਿਆ । ਸੀਨੀਅਰ ਆਗੂ ਡਾ. ਸੁਭਾਸ਼ ਅਰੋੜਾ, ਭਾਜਪਾ ਦੇ ਜਿਲ੍ਹਾ ਵਾਈਸ ਪ੍ਰਧਾਨ ਸੋਮ ਕਾਲੜਾ, ਸ਼੍ਰੀ ਹੈਪੀ ਡਾਵਰ, ਚੰਦਨ ਚਾਵਲਾ, ਕੇਸ਼ਵ ਸਿਡਾਨਾ, ਸੀਤਾ ਰਾਮ ਖੱਟਕ, ਪ੍ਰਵੀਨ ਮਦਾਨ, ਅਰੁਣ ਖੁਰਾਣਾ, ਰੂਪ ਲਾਲ ਸ਼ਰਮਾਂ, ਸੁਭਾਸ਼ ਗੁੰਬਰ, ਸੰਦੀਪ ਵਰਮਾਂ, ਅਮਨ ਮਿੱਡਾ, ਰਜਿੰਦਰ ਗਰਗ ਮੀਚੂ, ਗੁਲਸ਼ਨ ਸ਼ਰਮਾਂ, ਸੁਰਿੰਦਰ ਤਰਮਾਲਾ, ਧਰਮ ਚੰਦ, ਰਾਜੂ ਗੁਪਤਾ, ਵਿੱਕੀ ਜੁਨੇਜਾ, ਰਮਨ ਮੱਕੜ, ਵਿਨੋਦ ਬਾਂਸਲ ਆਦਿ ਹਾਜ਼ਿਰ ਸਨ।

Author : Malout Live