Apple International School ਮਲੋਟ ਨੇ ਰੈਸਲਿੰਗ ਵਿੱਚ ਰਚਿਆ ਇਤਿਹਾਸ, Under-17 ਲੜਕੇ, ਲੜਕੀਆਂ ਰੈਸਲਰ ਸਟੇਟ ਲੈਵਲ ਮੁਕਾਬਲੇ ਲਈ ਹੋਏ ਸਲੈਕਟ

Apple International School ਨੇ ਇਸ ਵਾਰ ਦੇ District Level Wrestling Tournament ਵਿੱਚ U-17 Boys & Girls Wrestlers ਨੇ ਆਪਣੀ strength, discipline, courage & outstanding talent ਨਾਲ ਸਭ ਦਾ ਦਿਲ ਜਿੱਤ ਲਿਆ ਅਤੇ ਹੁਣ ਉਹ State Level Competitions ਲਈ ਚੁਣੇ ਗਏ ਹਨ।

ਮਲੋਟ : Apple International School ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਸਾਡਾ ਸਕੂਲ ਸਿਰਫ਼ academics ਤੱਕ ਹੀ ਸੀਮਿਤ ਨਹੀਂ, ਸਗੋਂ sports excellence & holistic development ਵਿੱਚ ਵੀ ਬੱਚਿਆਂ ਨੂੰ ਅੱਗੇ ਵਧਾਉਣ ਲਈ dedicated ਹੈ। ਇਸ ਵਾਰ ਦੇ District Level Wrestling Tournament ਵਿੱਚ U-17 Boys & Girls Wrestlers ਨੇ ਆਪਣੀ strength, discipline, courage & outstanding talent ਨਾਲ ਸਭ ਦਾ ਦਿਲ ਜਿੱਤ ਲਿਆ ਅਤੇ ਹੁਣ ਉਹ State Level Competitions ਲਈ ਚੁਣੇ ਗਏ ਹਨ। ਲੜਕਿਆਂ ਵਿੱਚ ਉਦੇ ਪਾਲ ਸਿੰਘ (Class 10th), ਹਰਮਨਦੀਪ ਸਿੰਘ (Class 9th), ਅਨਮੋਲ ਸਿੰਘ (Class 9th), ਅਸ਼ਮੀਤ ਸਿੰਘ (Class 9th), ਰਣਜੋਧ ਸਿੰਘ (Class 9th), ਗੁਰਨੂਰ ਸਿੰਘ (Class 9th) ਅਤੇ ਲੜਕੀਆਂ ਵਿੱਚ ਹਸਰਤ ਕੌਰ (Class 9th), ਮਨੀਕਰਨ ਸੰਧੂ (Class 9th) ਸਟੇਟ ਲੈਵਲ ਮੁਕਾਬਲਿਆਂ ਲਈ ਚੋਣ ਹੋਈ।

ਇਹ glorious achievement ਵਿਦਿਆਰਥੀਆਂ ਦੀ hard work, dedication ਅਤੇ fighting spirit ਦਾ ਨਤੀਜਾ ਹੈApple International School ਨੂੰ ਮਾਣ ਹੈ ਕਿ ਸਾਡੇ champions ਹੁਣ State Level Wrestling Tournament ਵਿੱਚ ਆਪਣੀ skills ਨਾਲ ਹੋਰ ਵੀ ਵੱਡੇ ਮੰਚ 'ਤੇ ਕਾਮਯਾਬੀ ਹਾਸਲ ਕਰਨ ਲਈ ਤਿਆਰ ਹਨ। ਇਸ proud moment 'ਤੇ ਚੇਅਰਮੈਨ ਹਰਪ੍ਰੀਤ ਸਿੰਘ, ਪ੍ਰਿੰਸੀਪਲ ਮਨਦੀਪ ਪਾਲ ਕੌਰ, dedicated staff, supportive parents ਅਤੇ students ਨੇ ਸਭ ਖਿਡਾਰੀਆਂ ਨੂੰ ਦਿਲੋਂ ਵਧਾਈਆਂ ਤੇ ਸ਼ੁੱਭਕਾਮਨਾਵਾਂ ਭੇਜੀਆਂ।

Author : Malout Live