66 ਕੇ.ਵੀ ਗਰਿੱਡ ਡੱਬਵਾਲੀ ਢਾਬ ਤੋਂ ਚੱਲਦੇ ਪਿੰਡਾਂ ਦੀ ਸਪਲਾਈ ਰਹੇਗੀ ਕੱਲ੍ਹ ਬੰਦ
ਮਲੋਟ: ਸੀਨੀਅਰ ਕਾਰਜਕਾਰੀ ਇੰਜੀਨਿਅਰ ਵੰਡ ਮੰਡਲ ਮਲੋਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 66 ਕੇ.ਵੀ ਗਰਿੱਡ ਪਿੰਡ ਡੱਬਵਾਲੀ ਢਾਬ ਤੋਂ ਚੱਲਣ ਵਾਲੇ ਪਿੰਡ ਡੱਬਵਾਲੀ ਢਾਬ, ਸ਼ਾਮਖੇੜਾ, ਗੁਰੂਸਰ ਯੋਧਾ ਅਤੇ
ਟਿਊਬਵੈੱਲ ਕੁਨੈਕਸ਼ਨਾਂ ਦੀ ਬਿਜਲੀ ਸਪਲਾਈ ਕੱਲ੍ਹ ਮਿਤੀ 30-05-2023 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 03:00 ਵਜੇ ਤੱਕ ਬੰਦ ਰਹੇਗੀ। Author: Malout Live