District NewsMalout News

ਪਿੰਡ ਫਤਿਹਪੁਰ ਮਨੀਆਂ ਵਿਖੇ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ

ਮਲੋਟ:- ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਵਿਖੇ ਜ਼ਿਲ੍ਹਾ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀਆਂ ਹਦਾਇਤਾਂ ਅਨੁਸਾਰ ਅਤੇ ਐੱਸ.ਐੱਮ.ਓ ਪਵਨ ਮਿੱਤਲ ਦੀ ਅਗਵਾਈ ਵਿੱਚ ਅੱਜ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।

ਜਿਸ ਦੌਰਾਨ ਪਿੰਡ ਵਾਸੀਆਂ ਵਿੱਚੋਂ ਜਿੰਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਹੋਈ ਜਾਂ ਇੱਕ ਡੋਜ਼ ਰਹਿੰਦੀ ਸੀ ਉਨਾਂ ਦੇ ਵੈਕਸੀਨ ਲਗਵਾਈ ਗਈ। ਇਸ ਮੌਕੇ ਸੀ.ਐੱਚ.ਓ ਅਮਨਪ੍ਰੀਤ ਕੌਰ, ਜਸਕਰਨ ਸਿੰਘ ਮ.ਪ.ਹ.ਵ(ਮੇਲ) ਰੁਪਿੰਦਰ ਕੌਰ ਏ.ਐੱਨ.ਐੱਮ ਆਦਿ ਹਾਜ਼ਿਰ ਸਨ।

Author : Malout Live

Leave a Reply

Your email address will not be published. Required fields are marked *

Back to top button