District NewsMalout News

ਵਿਮਲ ਕੁਮਾਰ ਸੇਤੀਆ ਬਣੇ ਸਟੇਟ ਟਰਾਂਸਪੋਰਟ ਕਮਿਸ਼ਨਰ

ਮਲੋਟ:- ਲੰਬੇ ਸਮੇਂ ਤੋਂ ਫ਼ਰੀਦਕੋਟ ਵਿਖੇ ਬਤੌਰ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਤਾਇਨਾਤ ਸੇਵਾਵਾਂ ਦੇ ਰਹੇ ਮਲੋਟ ਦੇ ਵਸਨੀਕ ਆਈ.ਏ.ਐੱਸ ਵਿਮਲ ਕੁਮਾਰ ਸੇਤੀਆ ਨੂੰ ਪੰਜਾਬ ਸਰਕਾਰ ਵੱਲੋਂ ਕੀਤੀਆ ਗਈਆਂ

                                                           

7 ਆਈ.ਏ.ਐੱਸ ਅਤੇ 27 ਪੀ.ਸੀ.ਐੱਸ ਦੀਆਂ ਬਦਲੀਆਂ ਦੌਰਾਨ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਨਿਯੁਕਤ ਕੀਤਾ ਗਿਆ। ਓਨ੍ਹਾਂ ਦੀ ਇਹ ਨਿਯੁਕਤੀ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕੀਤੀ ਗਈ।

Leave a Reply

Your email address will not be published. Required fields are marked *

Back to top button