District NewsMalout News

ਤ੍ਰਿਲੋਚਨ ਕੁਮਾਰ ਅਤੇ ਤੀਰਥ ਕੁਮਾਰ ਭੋਲਾ ਦੇਸੀ ਘਿਓ ਵਾਲੇ ਨੂੰ ਸਦਮਾ, ਮਾਤਾ ਦਾ ਹੋਇਆ ਦੇਹਾਂਤ

ਮਲੋਟ: ਤ੍ਰਿਲੋਚਨ ਕੁਮਾਰ (ਕਾਲਾ) ਅਤੇ ਤੀਰਥ ਕੁਮਾਰ (ਭੋਲਾ ਦੇਸੀ ਘਿਓ ਵਾਲਾ) ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਜੀ ਸਵ. ਦ੍ਰੋਪਤੀ ਦੇਵੀ ਪਤਨੀ ਸਵ. ਓਮ ਪ੍ਰਕਾਸ਼ ਚਲਾਨਾ (ਭੋਲਾ ਬਾਬਾ)

ਉਨ੍ਹਾਂ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਦੇ ਪਾਰਥਿਵ ਸਰੀਰ ਦਾ ਅੰਤਿਮ ਸਸਕਾਰ ਦੁਪਹਿਰ ਬਾਅਦ 04:00 ਵਜੇ ਦੇ ਕਰੀਬ ਸ਼ਿਵਪੁਰੀ, ਨੇੜੇ ਰੇਲਵੇ ਕਰਾਸਿੰਗ, ਮਲੋਟ ਵਿਖੇ ਕੀਤਾ ਜਾਵੇਗਾ।

Author: Malout Live

Back to top button