ਵਿਜੈ M.C ਰੁਪਾਣਾ ਦੀ ਮਾਤਾ ਸਵ. ਨਿਰਮਲਾ ਦੇਵੀ ਦੀ ਅੰਤਿਮ ਅਰਦਾਸ ਮਿਤੀ 26 ਜਨਵਰੀ ਨੂੰ
ਮਲੋਟ:- ਵਿਜੈ M.C ਰੁਪਾਣਾ ਦੀ ਮਾਤਾ ਅਤੇ ਰੋਸ਼ਨ ਲਾਲ ਦੇ ਧਰਮਪਤਨੀ ਸਵ. ਨਿਰਮਲਾ ਦੇਵੀ ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ।
ਜਿਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਅੰਤਿਮ ਅਰਦਾਸ ਮਿਤੀ 26 ਜਨਵਰੀ ਦਿਨ ਬੁੱਧਵਾਰ ਨੂੰ ਸੱਤਿਅਮ ਪੈਲੇਸ ਸ਼੍ਰੀ ਮੁਕਤਸਰ ਸਾਹਿਬ ਹੋਵੇਗੀ।