District NewsMalout News

THE MAGIC YEAR CURIOSITY IGNITES LEARNING PLAYWAY & PRE SCHOOL ਦੀ ਕੱਲ੍ਹ ਹੋਵੇਗੀ ਸ਼ੁਰੂਆਤ

ਮਲੋਟ: THE MAGIC YEAR CURIOSITY IGNITES LEARNING PLAYWAY & PRE SCHOOL ਜਿਸਦੀ ਕਿ ਕੱਲ੍ਹ (ਮਿਤੀ 16 ਮਾਰਚ) ਨੂੰ ਸੁਪਰ ਬਾਜ਼ਾਰ, ਗਲੀ ਨੰਬਰ 4, ਨੇੜੇ ਸਿੰਘ ਸਭਾ ਗੁਰਦੁਆਰਾ, ਮਲੋਟ ਵਿਖੇ ਸਵੇਰੇ 11:15 AM ਤੇ ਓਪਨਿੰਗ ਕੀਤੀ ਜਾਵੇਗੀ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਮੈਡਮ ਸੀਮਾ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਨਿੰਗ ਦੌਰਾਨ ਹੀ ਐਡਮੀਸ਼ਨਜ਼ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਦੌਰਾਨ ਕੱਲ੍ਹ (ਮਿਤੀ 16 ਮਾਰਚ)

ਤੋਂ 19 ਮਾਰਚ ਤੱਕ ਜੋ ਵੀ ਵਿਦਿਆਰਥੀ ਆਪਣੀ ਐਡਮੀਸ਼ਨ ਕਰਵਾਉਣ ਲਈ ਸਕੂਲ ਵਿੱਚ ਆਉਣਗੇ ਉਨ੍ਹਾਂ ਨੂੰ ਫੀਸ ਵਿੱਚ 50% ਦੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸਕੂਲ ਦੀਆਂ ਵਿਸ਼ੇਸ਼ਤਾਵਾਂ ਸੰਬੰਧੀ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੇ ਪੀਣ ਲਈ ਵਧੀਆ ਪਾਣੀ ਲਈ ਆਰ.ਓ ਸਿਸਟਮ, ਏ.ਸੀ ਕਲਾਸ ਰੂਮ, HD ਸਟੱਡੀ ਰੂਮ ਤੋਂ ਇਲਾਵਾ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਐਜ਼ੂਕੇਟਡ ਸਟਾਫ ਹੈ। ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ Binary Games ਵੀ ਖਿਡਾਈਆਂ ਜਾਂਦੀਆ ਹਨ।

Author: Malout Live

Back to top button