District NewsMalout News

ਹਲਕਾ ਲੰਬੀ ਦੇ ਪਿੰਡ ਤੱਪਾ ਖੇੜਾ ਦੇ ਤੇਜਾ ਸਿੰਘ ਇੰਸਾਂ ਦੇਹਾਂਤ ਉਪਰੰਤ ਬਣੇ ਪਹਿਲੇ ਸਰੀਰਦਾਨੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਬਲਾਕ ਕਬਰਵਾਲਾ ਪਿੰਡ ਤੱਪਾ ਖੇੜਾ ਦੇ ਪ੍ਰੇਮੀ ਸੇਵਿਕ ਤੇਜਾ ਸਿੰਘ ਇੰਸਾਂ ਪੁੱਤਰ ਹਰਚੰਦ ਸਿੰਘ ਨੇ ਦੇਹਾਂਤ ਉਪਰੰਤ ਡੇਰਾ ਸੱਚਾ ਸੋਦਾ ਦੀ ਪਵਿੱਤਰ ਪ੍ਰੇਰਨਾ ਨਾਲ ਪਿੰਡ ਦੇ ਪਹਿਲੇ ਸਰੀਰਦਾਨੀ ਬਣਨ ਦਾ ਮਾਣ ਹਾਸਿਲ ਕੀਤਾ ਹੈ। ਉਹਨਾਂ ਦੇ ਪਰਿਵਾਰ ਦੀ ਸਹਿਮਤੀ ਨਾਲ ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ।

ਪ੍ਰੇਮੀ ਤੇਜਾ ਸਿੰਘ ਦੀ ਸ਼ੋਕ ਮਈ ਨਾਮ ਚਰਚਾ ਦਿਨ ਵੀਰਵਾਰ ਮਿਤੀ 18.04.2024 ਨੂੰ ਡੇਰਾ ਸੱਚਾ ਸੋਦਾ ਧਾਮ ਮਲੋਟ ਦਰਬਾਰ ਦੁਪਹਿਰ 11.00 ਵਜੇਂ ਤੋਂ 1.00 ਵਜੇ ਤੱਕ ਹੋਵੇਗੀ। ਸਮੂਹ ਪਰਿਵਾਰ ਵੱਲੋਂ ਇਲਾਕਾ ਨਿਵਾਸੀਆਂ ਨੂੰ ਮਿੱਥੇ ਸਮੇਂ ਅਨੁਸਾਰ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ।

Author: Malout Live

Back to top button