ਸੁਨੀਲ ਚਲਾਨਾ ਤੀਜੀ ਵਾਰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਵਾਈਸ ਪ੍ਰਧਾਨ ਬਣੇ

ਮਲੋਟ ਦੇ ਵਪਾਰੀ ਆਗੂ ਸੁਨੀਲ ਚਲਾਨਾ ਨੂੰ ਸਟੇਟ ਪ੍ਰਧਾਨ ਸ਼੍ਰੀ ਅਮਿਤ ਕਪੂਰ ਨੇ ਸਟੇਟ ਵਾਈਸ ਪ੍ਰਧਾਨ ਤੀਜੀ ਵਾਰ ਨਿਯੁਕਤ ਕੀਤਾ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਵਪਾਰਿਕ, ਸਮਾਜਿਕ, ਧਾਰਮਿਕ ਜੱਥੇਬੰਦੀਆਂ ਵਿੱਚ ਸੇਵਾ ਕਰਦੇ ਮਲੋਟ ਦੇ ਵਪਾਰੀ ਆਗੂ ਸੁਨੀਲ ਚਲਾਨਾ ਨੂੰ ਸਟੇਟ ਪ੍ਰਧਾਨ ਸ੍ਰੀ ਅਮਿਤ ਕਪੂਰ ਨੇ ਸਟੇਟ ਵਾਈਸ ਪ੍ਰਧਾਨ ਤੀਜੀ ਵਾਰ ਨਿਯੁਕਤ ਕੀਤਾ।

ਇਸ ਨਿਯੁਕਤੀ ਤੇ ਸੁਨੀਲ ਚਲਾਨਾ ਨੇ ਸਟੇਟ ਪ੍ਰਧਾਨ ਅਮਿਤ ਕਪੂਰ ਦਾ ਤਹਿ-ਦਿਲੋਂ ਧੰਨਵਾਦ ਕੀਤਾ ਅਤੇ ਯਕੀਨ ਦਵਾਇਆ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਲਗਨ ਅਤੇ ਸੁਚੱਜੇ ਢੰਗ ਨਾਲ ਵਪਾਰੀਆਂ ਦੀ ਸੇਵਾ ਕਰਨ ਵਿੱਚ ਲਗਾਉਣਗੇ।

Author : Malout Live