District NewsMalout News

ਐੱਸ.ਟੀ.ਐੱਫ ਬਠਿੰਡਾ ਰੇਂਜ ਬਠਿੰਡਾ ਟੀਮ ਵੱਲੋਂ ਡੋਡੇ ਅਤੇ ਚੂਰਾ ਪੋਸਤ ਸਮੇਤ 2 ਵਿਅਕਤੀ ਕਾਬੂ

ਮਲੋਟ: ਐੱਸ.ਟੀ.ਐੱਫ ਬਠਿੰਡਾ ਰੇਂਜ ਬਠਿੰਡਾ ਦੀ ਟੀਮ ਵੱਲੋਂ ਮਾਨਯੋਗ ਸ਼੍ਰੀ ਅਜੈ ਕੁਮਾਰ ਮਲੂਜਾ IPS AIG ਐੱਸ.ਟੀ.ਐੱਫ ਬਠਿੰਡਾ ਰੇਂਜ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾ ਤੇ ਮਿਤੀ 09.11.2022 ਨੂੰ ASI ਗੁਰਮੇਜ ਸਿੰਘ, ASI ਨਰਿੰਦਰਪਾਲ ਸਿੰਘ, ASI ਗੁਰਮੀਤ ਸਿੰਘ, HC ਮਨਦੀਪ ਸਿੰਘ, HC ਇੰਦਰਪ੍ਰੀਤ ਸਿੰਘ, HC ਪਰਮਜੀਤ ਸਿੰਘ, HC ਨੰਦਦੀਪ ਸਿੰਘ, HC ਚਰਨਜੀਤ ਸਿੰਘ, HC ਲਖਵਿੰਦਰ ਸਿੰਘ ਵੱਲੋਂ ਦੌਰਾਨੇ ਨਾਕਾਬੰਦੀ ਦੇ ਇਕ ਕਾਰ

ਹਾਂਡਾ ਸਿਟੀ ਨੰਬਰੀ PB-53C-7341 ਵਿੱਚੋਂ ਗੁਰਮੀਤ ਰਾਮ ਪੁਤਰ ਅੰਗਰੇਜ਼ ਰਾਮ ਅਤੇ ਗਿੰਦਰ ਕੁਮਾਰ ਪੁੱਤਰ ਮਹਿੰਦਰਪਾਲ ਵਾਸੀਆਨ ਪਿੰਡ ਡੱਬਵਾਲੀ ਰਹੂੜਿਆਂਵਾਲੀ (ਮਲਕੋ ਕੀ) ਪਾਸੋਂ ਕਾਰ ਵਿੱਚੋਂ 120 ਕਿਲੋ ਗ੍ਰਾਮ ਡੋਡੇ ਅਤੇ ਚੂਰਾ ਪੋਸਤ ਬਰਾਮਦ ਕਰਕੇ ਮੁਕੱਦਮਾ ਨੰ 287 ਮਿਤੀ 09.11.2022 ਅ/ਧ 15(c)/61/85 NDPS ਐਕਟ ਥਾਣਾ ਐੱਸ.ਟੀ.ਐੱਫ ਫੇਸ-4 ਐੱਸ.ਏ.ਐੱਸ ਨਗਰ ਦਰਜ ਰਜਿਸਟਰ ਕਰਵਾਇਆ ਗਿਆ।

Author: Malout Live

Leave a Reply

Your email address will not be published. Required fields are marked *

Back to top button