Punjab

ਨਵੇਂ ਸਾਲ ਤੋਂ ਪਹਿਲਾਂ 18 ਨਗਰ ਪਰਿਸ਼ਦਾਂ/ਪੰਚਾਇਤਾਂ ਨੂੰ ਪਾਵਰਕਾਮ ਦਾ ਝਟਕਾ

ਚੰਡੀਗੜ੍ਹ:- ਪੰਜਾਬ ਪਾਵਰਕਾਮ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਨਿੱਜੀ ਪਾਵਰ ਪ੍ਰੋਜੈਕਟਾਂ ਨੂੰ ਕੋਲਾ ਢੁਆਈ ਦੇ ਬਦਲੇ ਕੀਤੀ ਗਈ 1424 ਕਰੋੜ ਦੀ ਅਦਾਇਗੀ, ਜਿਸ ਦੀ ਰਿਕਵਰੀ ਰਾਜ ਦੇ ਬਿਜਲੀ ਖਪਤਕਾਰਾਂ ਕੋਲੋਂ ਕੀਤੇ ਜਾਣ ਦੀ ਪਟੀਸ਼ਨ ਪਹਿਲਾਂ ਹੀ ਰੈਗੂਲੇਟਰੀ ਕਮਿਸ਼ਨ ਕੋਲ ਹੁਕਮਾਂ ਲਈ ਲੰਬਿਤ ਹੈ, ਦੇ ਨਾਲ-ਨਾਲ ਅਗਲੇ ਵਿੱਤੀ ਸਾਲ ਲਈ ਪਾਵਰਕਾਮ ਵਲੋਂ ਟੈਰਿਫ ‘ਚ ਕੀਤੀ ਗਈ 17 ਫ਼ੀਸਦੀ ਵਾਧੇ ਦੀ ਮੰਗ ਨਾਲ ਜਿਥੇ ਸਾਲ 2020 ਰਾਜ ਦੇ ਬਿਜਲੀ ਖਪਤਕਾਰਾਂਂ ‘ਤੇ ਭਾਰੀ ਪੈਣ ਜਾ ਰਿਹਾ ਹੈ, ਉਥੇ ਹੀ ਪਾਵਰਕਾਮ ਨੇ ਰਾਜ ਦੀਆਂ 12 ਨਗਰ ਪ੍ਰੀਸ਼ਦਾਂ ਅਤੇ 6 ਨਗਰ ਪੰਚਾਇਤਾਂ ਦੇ ਨਿਵਾਸੀ ਖਪਤਤਕਾਰਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਇਕ ਹੋਰ ਝਟਕਾ ਦੇ ਦਿੱਤਾ ਹੈ।ਚੰਡੀਗੜ੍ਹ (ਸ਼ਰਮਾ) : ਪੰਜਾਬ ਪਾਵਰਕਾਮ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਨਿੱਜੀ ਪਾਵਰ ਪ੍ਰੋਜੈਕਟਾਂ ਨੂੰ ਕੋਲਾ ਢੁਆਈ ਦੇ ਬਦਲੇ ਕੀਤੀ ਗਈ 1424 ਕਰੋੜ ਦੀ ਅਦਾਇਗੀ, ਜਿਸ ਦੀ ਰਿਕਵਰੀ ਰਾਜ ਦੇ ਬਿਜਲੀ ਖਪਤਕਾਰਾਂ ਕੋਲੋਂ ਕੀਤੇ ਜਾਣ ਦੀ ਪਟੀਸ਼ਨ ਪਹਿਲਾਂ ਹੀ ਰੈਗੂਲੇਟਰੀ ਕਮਿਸ਼ਨ ਕੋਲ ਹੁਕਮਾਂ ਲਈ ਲੰਬਿਤ ਹੈ, ਦੇ ਨਾਲ-ਨਾਲ ਅਗਲੇ ਵਿੱਤੀ ਸਾਲ ਲਈ ਪਾਵਰਕਾਮ ਵਲੋਂ ਟੈਰਿਫ ‘ਚ ਕੀਤੀ ਗਈ 17 ਫ਼ੀਸਦੀ ਵਾਧੇ ਦੀ ਮੰਗ ਨਾਲ ਜਿਥੇ ਸਾਲ 2020 ਰਾਜ ਦੇ ਬਿਜਲੀ ਖਪਤਕਾਰਾਂਂ ‘ਤੇ ਭਾਰੀ ਪੈਣ ਜਾ ਰਿਹਾ ਹੈ, ਉਥੇ ਹੀ ਪਾਵਰਕਾਮ ਨੇ ਰਾਜ ਦੀਆਂ 12 ਨਗਰ ਪ੍ਰੀਸ਼ਦਾਂ ਅਤੇ 6 ਨਗਰ ਪੰਚਾਇਤਾਂ ਦੇ ਨਿਵਾਸੀ ਖਪਤਤਕਾਰਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਇਕ ਹੋਰ ਝਟਕਾ ਦੇ ਦਿੱਤਾ ਹੈ। ਸਾਹਨੇਵਾਲ, ਨਕੋਦਰ, ਸੰਗਤ, ਰਾਮਪੁਰਾਫੂਲ, ਸੁਨਾਮ, ਲਾਲੜੂ, ਫਾਜ਼ਿਲਕਾ, ਰਮਨ, ਲੌਂਗੋਵਾਲ, ਧੂਰੀ, ਫਰੀਦਕੋਟ, ਨਾਭਾ ਇਨ੍ਹਾਂ ਨਗਰ ਪ੍ਰੀਸ਼ਦਾਂ ‘ਤੇ ਇਹ ਹੁਕਮ ਲਾਗੂ ਹੋਵੇਗਾ। ਇਹ ਭਾਈ ਰੂਪਾ, ਬੋਹਾ, ਕੋਟ ਸ਼ਮੀਰ, ਮਹਿਰਾਜ, ਤਲਵੰਡੀ ਸਾਬੋ, ਮਲੌਦ ਪ੍ਰਭਾਵਿਤ ਹੋਣ ਵਾਲੀਆਂ ਨਗਰ ਪੰਚਾਇਤਾਂ ਹਨ।

Leave a Reply

Your email address will not be published. Required fields are marked *

Back to top button