ਕੈਰੋਂ ਰੋੜ ਅਤੇ ਐੱਸ.ਬੀ.ਆਈ ਫੀਡਰ ਦੀ ਸਾਂਭ-ਸੰਭਾਲ ਕਰਕੇ ਬਿਜਲੀ ਸਪਲਾਈ ਬੰਦ ਰਹੇਗੀ

ਮਲੋਟ:- ਬਿਜਲੀ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੈਰੋਂ ਰੋੜ ਅਤੇ ਐੱਸ.ਬੀ.ਆਈ ਫੀਡਰ ਦੀ ਸਾਂਭ-ਸੰਭਾਲ ਕਰਕੇ ਹੁਣ 11:37 ਤੋਂ ਲੈ ਕੇ ਸ਼ਾਮ 06:00 ਵਜੇ ਤੱਕ ਮੰਡੀ ਹਰਜੀ ਰਾਮ, ਅਗਰਸੈਨ ਚੌਂਕ, ਇੰਦਰਾ ਰੋਡ, ਰੇਲਵੇ ਸਟੇਸ਼ਨ, ਕੈਰੋਂ ਰੋਡ, ਜੀ.ਟੀ.ਰੋਡ, ਸ਼੍ਰੀ ਗੁਰੂ ਰਵਿਦਾਸ ਨਗਰ, ਸੂਰਜਾ ਰਾਮ ਮਾਰਕਿਟ, ਖੇਸ ਬਾਜ਼ਾਰ, ਕਰਨੈਲ ਸਿੰਘ ਮੁਹੱਲਾ, ਮੁਹੱਲਾ ਮਿੱਠੀ ਖੂਈ, ਗੁਰੂ ਨਾਨਕ ਨਗਰੀ, ਬਾਲਮੀਕ ਮੁਹੱਲਾ, ਹੇਤ ਰਾਮ ਕਲੋਨੀ, ਤਾਇਲ ਕਲੋਨੀ ਅਤੇ ਸੂਰਜਾ ਕਲੋਨੀ ਦੀ ਬਿਜਲੀ ਬੰਦ ਰਹੇਗੀ।