District NewsMalout News

ਨਜ਼ਮ ਖੁਰਾਣਾ ਨੂੰ ‘ਬੈਸਟ ਪਰਫੋਰਮਰ’ ਐਵਾਰਡ ਨਾਲ ਕੀਤਾ ਸਨਮਾਨਿਤ

ਮਲੋਟ:- ਮਲੋਟ ਦੀ ਗਿੱਧਿਆਂ ਦੀ ਰਾਣੀ ਨਜ਼ਮ ਖੁਰਾਣਾ ਨੂੰ ਬੀਤੇ ਦਿਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਏ ‘ਦਾ ਬੈਟਲ ਗਰਾਊਂਡ’ ਡਾਂਸ ਮੁਕਾਬਲੇ ਵਿੱਚ ‘ਬੈਸਟ ਪਰਫੋਰਮਰ’ ਐਵਾਰਡ ਦੇ ਨਾਲ-ਨਾਲ ਜੂਨੀਅਰ ਮੁਕਾਬਲੇ ਵਿੱਚ ਮੁਟਿਆਰਾਂ

ਵਿੱਚੋਂ ‘ਦੂਸਰਾ ਸਥਾਨ’ ਵੀ ਮਿਲਿਆ। ਗ਼ੌਰਤਲਬ ਹੈ ਕਿ ਨਜ਼ਮ ਖੁਰਾਣਾ ਨੇ ਬੀਤੇ ਇੱਕ ਸਾਲ ਵਿੱਚ ਗਿੱਧੇ ਵਿੱਚ ਸਟੇਟ ਪੱਧਰ ਦੇ 7 ਐਵਾਰਡ ਜਿੱਤ ਕੇ ਮਲੋਟ ਦਾ ਨਾਮ ਰੌਸ਼ਨ ਕੀਤਾ।

Leave a Reply

Your email address will not be published. Required fields are marked *

Back to top button