District NewsMalout News

ਐੱਮ.ਸੀ ਸੁਸ਼ੀਲ ਗਰੋਵਰ ਦੇ ਮਾਤਾ ਸ਼੍ਰੀਮਤੀ ਅੰਮ੍ਰਿਤ ਰਾਣੀ ਦਾ ਹੋਇਆ ਦਿਹਾਂਤ

ਮਲੋਟ: ਐਮ.ਸੀ ਸੁਸ਼ੀਲ ਗਰੋਵਰ ਦੇ ਮਾਤਾ ਜੀ ਸ਼੍ਰੀਮਤੀ ਅੰਮ੍ਰਿਤ ਰਾਣੀ ਗਰੋਵਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ।

ਉਹਨਾਂ ਦੇ ਪਾਰਥਿਵ ਸਰੀਰ ਦਾ ਅੰਤਿਮ ਸਸਕਾਰ ਅੱਜ ਸਵੇਰੇ 10:30 ਵਜੇ ਸ਼ਿਵਪੁਰੀ ਨਜਦੀਕ ਰੇਲਵੇ ਲਾਈਨਾਂ ਤੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

Author: Malout Live

Leave a Reply

Your email address will not be published. Required fields are marked *

Back to top button