District NewsIndia NewsMalout NewsPunjab

ਇੰਟਰਨੈਸ਼ਨਲ ਖੇਡ ਤੋਂ ਬਾਅਦ ਏਸ਼ੀਆ ਗੇਮ ਤੱਕ ਪਹੁੰਚਿਆ ਮਲੋਟ ਦੇ ਨਜ਼ਦੀਕੀ ਪਿੰਡ ਦਾ ਹੈਂਡੀਕੈਪਡ ਨੌਜਵਾਨ

ਮਲੋਟ:- ਮਲੋਟ ਦੇ ਨਜ਼ਦੀਕੀ ਪਿੰਡ ਬਾਂਮ ਤੋਂ ਬਲਜਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਜੋ ਕਿ ਹੈਂਡੀਕੈਪਡ ਖਿਡਾਰੀ ਹੈ। ਬਲਜਿੰਦਰ ਸਿੰਘ ਨੇ ਵਹੀਲ ਚੇਅਰ ਤੇ ਹੁੰਦਿਆਂ ਵੀ ਡਿਸਕਸ ਥਰੋਅ ਵਿੱਚ ਦੁਬਈ Fazza ਇੰਟਰਨੈਸ਼ਨਲ ਖੇਡਾਂ ਵਿੱਚ ਹਿੱਸਾ ਲਿਆ ਅਤੇ ਜਿੱਤ ਪ੍ਰਾਪਤ ਕਰ ਏਸ਼ੀਅਨ ਖੇਡ ਲਈ ਚੁਣਿਆ ਗਿਆ।

ਜੋ ਕਿ ਪੰਜਾਬ ਵਿੱਚੋਂ ਵਹੀਲ ਚੇਅਰ ਵਾਲਾ ਇਕੱਲਾ ਖਿਡਾਰੀ ਹੈ ਅਤੇ ਹੁਣ ਉੜੀਸਾ ਵਿੱਚ ਖੇਡ ਰਿਹਾ ਹੈ। ਇਸ ਦੌਰਾਨ ਬਲਜਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੇ ਏਸ਼ੀਅਨ ਗੇਮ ਦੀ ਤਿਆਰੀ ਲਈ ਪੰਜਾਬ ਸਰਕਾਰ ਪਾਸੋਂ ਮੱਦਦ ਦੀ ਗੁਹਾਰ ਲਗਾਈ।

Leave a Reply

Your email address will not be published. Required fields are marked *

Back to top button