ਵਪਾਰ ਮੰਡਲ ਮਲੋਟ ਅਤੇ ਜ਼ਿਲ੍ਹਾ ਵਪਾਰ ਮੰਡਲ ਵੱਲੋਂ ਮਲੋਟ ਦੇ ਸਾਰੇ ਦੁਕਾਨਦਾਰਾਂ ਲਈ ਸੂਚਨਾ

ਮਲੋਟ : ਵਪਾਰ ਮੰਡਲ ਮਲੋਟ ਅਤੇ ਜ਼ਿਲ੍ਹਾ ਵਪਾਰ ਮੰਡਲ ਵੱਲੋਂ ਮਲੋਟ ਦੇ ਸਾਰੇ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 22 ਜਨਵਰੀ ਸੋਮਵਾਰ ਨੂੰ ਅਯੁੱਧਿਆ ਵਿਖੇ ਭਗਵਾਨ ਸ਼੍ਰੀ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਸੰਬੰਧ ਵਿੱਚ ਮਲੋਟ ਦੇ ਬਜ਼ਾਰ ਦੁਪਹਿਰ 2:00 ਵਜੇ ਖੁੱਲਣਗੇ।

ਵਪਾਰ ਮੰਡਲ ਮਲੋਟ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਦੁਪਹਿਰ 2:00 ਵਜੇ ਤੱਕ ਦੁਕਾਨਾਂ ਬੰਦ ਰੱਖ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। Author: Malout Live