ਕੈਨੇਡਾ ਚੋਣਾਂ ’ਚ ਭਾਰਤੀਆਂ ਨੇ ਮਾਰੀ ਬਾਜੀ

ਓਨਟਾਰੀਓ - ਕੈਨੇਡਾ ਫੈਡਰਲ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ 18 ਭਾਰਤੀਆਂ ਨੇ ਚੋਣਾਂ ਜਿੱਤ ਕੇ ਕੈਨੇਡਾ ਦੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਦਿੱਤਾ ਹੈ। ਚੋਣ ਨਤੀਜਿਆਂ ਮੁਤਾਬਕ ਕਿਸ ਭਾਰਤੀ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ ਤੇ ਉਹ ਕਿਸ ਸੀਟ 'ਤੇ ਜੇਤੂ ਰਿਹਾ ਉਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਨਾਮਮਿਲੀਆਂ ਵੋਟਾਂ ਦੀ ਗਿਣਤੀਪਾਰਟੀਸੰਸਦੀ ਹਲਕਾ
ਰਾਜ ਸੈਣੀ20,014ਲਿਬਰਲਕਿਚਨਰ ਸੈਂਟਰ
ਮਨਿੰਦਰ ਸਿੱਧੂ23,727ਲਿਬਰਲਬ੍ਰੈਂਪਟਨ ਈਸਟ
ਰਮੇਸ਼ ਸੰਘਾ18,543ਲਿਬਰਲਬ੍ਰੈਂਪਟਨ ਸੈਂਟਰ
ਅੰਜੂ ਢਿੱਲੋਂ27,477ਲਿਬਰਲਡੋਰਵਲ ਲਚੀਨ ਲਾਸਲੇ
ਕਮਲ ਖਹਿਰਾ28,433ਲਿਬਰਲਬ੍ਰੈਂਪਟਨ ਵੈਸਟ
ਰਣਦੀਪ ਸਿੰਘ ਸਰਾਏ15,266ਲਿਬਰਲਸਰੀ ਸੈਂਟਰ
ਜਗ ਸਹੋਤਾ26,193ਕੰਜ਼ਰਵੇਟਿਵਕੈਲਗਰੀ ਸਕਾਈਵਿਊ
ਟਿਮ ਉੱਪਲ26425ਕੰਜ਼ਰਵੇਟਿਵਐਡਮੰਟਨ ਮਿਲ ਵੁਡਸ
ਨਵਦੀਪ ਬੈਂਸ27,501ਲਿਬਰਲਮਾਲਟਨ ਮਿਸੀਸਾਗਾ
ਸੁੱਖ ਧਾਲੀਵਾਲ18,328ਲਿਬਰਲਸਰੀ ਨਿਊ ਟਾਊਨ
ਹਰਜੀਤ ਸਿੰਘ ਸੱਜਣ17,442ਲਿਬਰਲਵੈਨਕੁਵਰ ਸਾਊਥ
ਜਗਮੀਤ ਸਿੰਘ16,753ਐੱਨ. ਡੀ. ਪੀ.ਬਨਰਵੀ ਸਾਊਥ
ਜਸਰਾਜ ਸਿੰਘ ਹਾਲਾਂ23,585ਕੰਜ਼ਰਵੇਟਿਵਕੈਲਗਰੀ ਫਾਰੈਸਟ ਲਾਅਨ
ਗਗਨ ਸਿਕੰਦ29,058ਲਿਬਰਲਮਿਸੀਸਾਮਾ ਸਟ੍ਰੀਟ ਵਿਲੈ
ਬਰਦਿਸ਼ ਚੱਗਰ36,606ਲਿਬਰਲਵਾਟਰ ਲੂ
ਚੰਦਰ ਆਰੀਆ31,098ਲਿਬਰਲਨੇਪੀਅਨ
ਰੂਬੀ ਸਹੋਤਾ18,543ਲਿਬਰਲਬ੍ਰੈਂਪਟਨ ਨਾਰਥ
ਸੋਨੀਆ ਸਿੱਧੂ23,836ਲਿਬਰਲਬ੍ਰੈਂਪਟਨ ਸਾਊਥ