District NewsMalout News

ਕਰਿਆਨਾ ਵਪਾਰੀ ਸੁਭਾਸ਼ ਚੰਦ ਜੱਗਾ ਦੀ ਅੰਤਿਮ ਅਰਦਾਸ ਦਿਨ ਐਂਤਵਾਰ ਨੂੰ

ਮਲੋਟ: ਕਰਿਆਨਾ ਵਪਾਰੀ ਗਿਆਨ ਚੰਦ ਸੁਭਾਸ਼ ਚੰਦ ਜੱਗਾ ਦੇ ਸੰਚਾਲਕ ਸੁਭਾਸ਼ ਚੰਦ ਜੱਗਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਾਠ ਦਾ ਭੋਗ

ਅਤੇ ਅੰਤਿਮ ਅਰਦਾਸ ਮਿਤੀ 24-09-2023 ਦਿਨ ਐਂਤਵਾਰ ਨੂੰ ਜੰਡੀਵਾਲਾ ਧਰਮਸ਼ਾਲਾ ਮਲੋਟ ਵਿਖੇ 12:00 ਵਜੇ ਤੋਂ 01:00 ਵਜੇ ਤੱਕ ਹੋਵੇਗੀ।

Author: Malout Live

Back to top button