ਸ਼ੂਗਰ ਦੇ ਮਰੀਜ਼ਾਂ ਲਈ ਖ਼ੁਸ਼ਖ਼ਬਰੀ !
,
1. ਸ਼ੂਗਰ ਦੀ ਬਿਮਾਰੀ ਤੋਂ ਦੁਨੀਆ ਭਰ ਦੇ ਮਰੀਜ਼ ਪ੍ਰੇਸ਼ਾਨ ਹਨ। ਕੁਝ ਲੋਕ ਮੰਨਦੇ ਹਨ ਕਿ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ। ਇਸ ਲਈ ਉਹ ਮਿੱਠਾ ਖਾਣ ਤੋਂ ਡਰਦੇ ਹਨ।
2.ਅਸਲ ਵਿੱਚ ਮਿੱਠਾ ਖਾਣ ਨਾਲ ਸ਼ੂਗਰ ਨਹੀਂ ਹੁੰਦੀ।
3.ਹਾਲ ਹੀ ਵਿੱਚ ਹੋਈ ਖੋਜ ’ਚ ਸਾਹਮਣੇ ਆਇਆ ਹੈ ਕਿ ਮਿੱਠਾ ਖਾਣਾ ਸ਼ੂਗਰ ਦੀ ਜੜ੍ਹ ਨਹੀਂ।
4.ਸ਼ੂਗਰ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਫਲ ਤੇ ਡੇਅਰੀ ਉਤਪਾਦਾਂ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ। ਜਦੋਂ ਅਸੀਂ ਇਹ ਚੀਜ਼ਾਂ ਸਿੱਧੀਆਂ ਖਾਂਦੇ ਹਾਂ ਜਾਂ ਕਿਸੇ ਤਰ੍ਹਾਂ ਆਪਣੇ ਖਾਣੇ ਵਿੱਚ ਮਿਲਾ ਕੇ ਸਬਜ਼ੀ, ਫਲ ਤੇ ਡੇਅਰੀ ਉਤਪਾਦ ਖਾਂਦੇ ਹਾਂ ਤਾਂ ਸ਼ੂਗਰ ਹੋਣ ਦਾ ਡਰ ਸਭ ਤੋਂ ਜ਼ਿਆਦਾ ਹੁੰਦਾ ਹੈ।
5.ਚੀਨੀ ਤੋਂ ਬਣਿਆ ਮਿੱਠਾ ਖਾਣਾ ਜਾਂ ਚਾਹ ਨਾਲ ਦੂਜੀ ਕਿਸੇ ਵੀ ਚੀਜ਼ ਵਿੱਚ ਮਿਲਾ ਕੇ ਚੀਨੀ ਖਾਣਾ ਨੁਕਸਾਨਦੇਹ ਨਹੀਂ ਮੰਨਿਆ ਜਾਂਦਾ।
6. ਵਰਲਡ ਹੈਲਥ ਆਰਗੇਨਾਈਜ਼ੇਸ਼ਨ ਮੁਤਾਬਕ ਇੱਕ ਇਨਸਾਨ ਇੱਕ ਦਿਨ ਵਿੱਚ 6 ਚਮਚ ਚੀਨੀ ਖੈ ਸਕਦਾ ਹੈ। 7.ਕਿਸੇ ਵੀ ਸੁਝਾਅ ’ਤੇ ਅਮਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।