District NewsMalout News
ਐਡਵਰਡਗੰਜ ਗੈਸਟ ਹਾਊਸ ਦੇ ਨਜ਼ਦੀਕ ਦੁਕਾਨਦਾਰਾਂ ਨੇ ਲਗਾਈ ਛਬੀਲ
ਮਲੋਟ:- ਮਲੋਟ ਸ਼ਹਿਰ ਦੀ ਕੋਰਟ ਰੋਡ ਨਜ਼ਦੀਕ ਐਡਵਰਡਗੰਜ ਗੈਸਟ ਹਾਊਸ ਕੋਲ ਦੁਕਾਨਦਾਰਾਂ ਨੇ ਇੱਕਠੇ ਹੋ ਕੇ ਵੱਧ ਰਹੀ ਗਰਮੀ ਦੇ ਪ੍ਰਭਾਵ ਨੂੰ ਦੇਖਦੇ ਹੋਏ ਆਉਂਦੇ ਜਾਂਦੇ
ਰਾਹਗੀਰਾਂ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ। ਇਸ ਦੌਰਾਨ ਛਬੀਲ ਲਗਾਉਣ ਵਿੱਚ ਸਾਰੇ ਦੁਕਾਨਦਾਰਾਂ ਨੇ ਅਹਿਮ ਯੋਗਦਾਨ ਪਾਇਆ।
Author : Malout Live