District NewsMalout News

ਬਾਡੀਬਿਲਡਰ ਸਾਹਿਲ ਸੱਚਦੇਵਾ ਨੂੰ ਕੀਤਾ ਗਿਆ ਸਨਮਾਨਿਤ

ਮਲੋਟ:- ਪਿੰਡ ਸਰਾਵਾਂ ਦੀ ਜਿੰਮ ਵਿੱਚ ਬਾਡੀਬਿਲਡਰ ਸਾਹਿਲ ਸੱਚਦੇਵਾ ਦਾ ਮਿਸਟਰ ਇੰਡੀਆ ਸਿਲਵਰ ਮੈਡਲ ਲੈ ਕੇ ਆਉਣ ਤੇ ਮਲੋਟ ਦੀ ਸ਼ੋਸਲ ਵਰਕਰ ਐਸੋਸੀਏਸ਼ਨ, ਕੈਨੇਡਾ ਦੀ ਸੰਸਥਾ ਯੂਨਾਈਟਿਡ ਏਡ ਅਲਬਰਟਾ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜਿੰਮ ਵਿੱਚ ਸਨਮਾਨਿਤ ਕਰਨ ਵਾਲੇ ਸੁਖਚੈਨ ਸਿੰਘ ਵਿਰਕ, ਲਾਭ ਸਿੰਘ ਧਨੋਆ, ਅੰਜੂਜੀਤ ਜਰਮਨੀ, ਨਿਸ਼ਾਨ ਭੁੱਲਰ, ਜਸਮੀਤ ਬਰਾੜ, ਗੁਰਸਮਿੰਦਰ, ਦਵਿੰਦਰ ਬੁੱਟਰ, ਰਾਜੂ ਸ਼ਰਮਾ, ਪਰਮਜੀਤ ਸਿੰਘ, ਜਤਿੰਦਰ ਬਠਲਾ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *

Back to top button