ਮਲੋਟ ਦੇ ਵਸਨੀਕ ਸਵ.ਕਲਿਆਣ ਦਾਸ ਉਤਰੇਜਾ ਨਮਿੱਤ ਅੰਤਿਮ ਅਰਦਾਸ ਕੱਲ੍ਹ
ਮਲੋਟ: ਮਲੋਟ ਦੇ ਵਸਨੀਕ ਨਵੀਨ ਉਤਰੇਜਾ, ਹੈਪੀ ਉਤਰੇਜਾ ਦੇ ਪਿਤਾ ਕਲਿਆਣ ਦਾਸ ਉਤਰੇਜਾ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ
ਅੰਤਿਮ ਅਰਦਾਸ ਕੱਲ੍ਹ ਮਿਤੀ 16 ਜੁਲਾਈ 2023 ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਪੰਚਾਇਤੀ ਧਰਮਸ਼ਾਲਾ, ਜੰਡੀ ਵਾਲਾ ਚੌਂਕ ਕੈਂਪ ਮਲੋਟ ਵਿਖੇ ਹੋਵੇਗੀ।
Author: Malout Live
ਅੰਤਿਮ ਅਰਦਾਸ ਕੱਲ੍ਹ ਮਿਤੀ 16 ਜੁਲਾਈ 2023 ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਪੰਚਾਇਤੀ ਧਰਮਸ਼ਾਲਾ, ਜੰਡੀ ਵਾਲਾ ਚੌਂਕ ਕੈਂਪ ਮਲੋਟ ਵਿਖੇ ਹੋਵੇਗੀ।
Author: Malout Live