District NewsMalout News

ਭਾਜਪਾ ਮਲੋਟ ਦੀ ਹੋਈ ਮੀਟਿੰਗ, ਕਮਲਦੀਪ ਖਿੱਚੀ ਨੂੰ ਯੁਵਾ ਮੋਰਚਾ ਦਾ ਐਲਾਨਿਆ ਪ੍ਰਧਾਨ

ਮਲੋਟ: ਭਾਰਤੀ ਜਨਤਾ ਪਾਰਟੀ ਮਲੋਟ ਦੀ ਮੀਟਿੰਗ ਮਲੋਟ ਪ੍ਰਧਾਨ ਸੀਤਾ ਰਾਮ ਖਟਕ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਵਿੱਚ ਹੋਈ। ਜਿਸ ਵਿੱਚ ਐੱਸ.ਸੀ ਮੋਰਚਾ ਦੀ ਕਾਰਜਕਾਰਨੀ ਦੀ ਘੋਸ਼ਣਾ ਹੋਈ। ਯੁਵਾ ਮੋਰਚਾ ਦੇ ਕਮਲਪ੍ਰੀਤ ਖਿੱਚੀ ਨੂੰ ਪ੍ਰਧਾਨ ਐਲਾਨਿਆ ਗਿਆ। ਇਸ ਦੌਰਾਨ ਨਵੇਂ ਅਹੁਦੇਦਾਰਾਂ ਅਤੇ ਵੱਖ-ਵੱਖ ਬੋਰਡਾਂ ਦੇ ਮੈਂਬਰਾਂ ਨੂੰ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ।

ਇਸ ਦੌਰਾਨ ਬਾਬੂ ਰਾਮ ਆਰੀਆ, ਗਗਨਦੀਪ ਮੈਨੀ, ਅਮਨ ਮਿੱਡਾ, ਹੈਪੀ ਡਾਵਰ, ਬਿੰਦਰ ਗੁਪਤਾ, ਅਸ਼ੋਕ ਜੱਗਾ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਿਰ ਸਨ।

Author: Malout Live

Back to top button