ਐੱਸ.ਡੀ.ਐੱਮ ਗਿੱਦੜਬਾਹਾ ਨੇ ਮੁਹੱਲਾਂ ਕਲੀਨਿਕਾਂ ਦੇ ਪ੍ਰਬੰਧਾਂ ਦਾ ਲਿਆ ਜ਼ਾਇਜ਼ਾ

ਮਲੋਟ (ਗਿੱਦੜਬਾਹਾ): ਸ਼੍ਰੀ ਜਸ਼ਨਜੀਤ ਸਿੰਘ ਪੀ.ਸੀ.ਐੱਸ, ਐੱਸ.ਡੀ.ਐੱਮ ਗਿੱਦੜਬਾਹਾ ਵੱਲੋਂ ਅੱਜ ਪਿੰਡ ਮਧੀਰ, ਬਾਦੀਆਂ ਅਤੇ ਖੁੰਨਣ ਖੁਰਦ ਵਿੱਚ ਬਣੇ ਆਮ ਆਦਮੀ ਮੁਹੱਲਾਂ

ਕਲੀਨਿਕਾਂ ਦਾ ਦੌਰਾ ਕਰ ਪ੍ਰਬੰਧਾਂ ਦਾ ਜ਼ਾਇਜ਼ਾ ਲਿਆ ਗਿਆ। ਚੈਕਿੰਗ ਦੌਰਾਨ ਉਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਰਿਕਾਰਡ ਦੀ ਚੈਕਿੰਗ ਕੀਤੀ। Author: Malout Live