Malout News

ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਵੱਲੋਂ ਨੰਦੀ ਗ੍ਰਾਮ ਗਊਸ਼ਾਲਾ ਮੰਡੀ ਹਰਜੀ ਰਾਮ ਮਲੋਟ ਵਿਖੇ ਕੀਤੀ ਗਈ ਸੇਵਾ

ਮਲੋਟ:- ਭਾਰਤੀ ਜਨਤਾ ਪਾਰਟੀ ਮੰਡਲ ਮਲੋਟ ਵੱਲੋਂ ਅੱਜ ਮਿਤੀ 20/9/19 ਦਿਨ ਸ਼ੁੱਕਰਵਾਰ ਨੂੰ ਸਵੇਰੇ 6:30 ਵਜੇ ਪ੍ਰਧਾਨ ਸੋਮਨਾਥ ਕਾਲੜਾ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸੇਵਾ ਸਪਤਾਹ ਮਨਾਉਂਦੇ ਹੋਏ ਨੰਦੀ ਗ੍ਰਾਮ ਗਊਸ਼ਾਲਾ ਮੰਡੀ ਹਰਜੀ ਰਾਮ ਮਲੋਟ ਵਿਖੇ ਗਊਸ਼ਾਲਾ ਵਿੱਚ ਹਰਾ ਚਾਰਾ, ਅਤੇ ਗੁੜ ਦੀ ਸੇਵਾ ਕਰਕੇ ਸਾਰੀ ਗਊਸ਼ਾਲਾ ਦੀ ਸਫਾਈ ਕਰਕੇ ਕਲੀ ਦਾ ਛਿੜਕਾਅ ਕੀਤਾ ਗਿਆ ਅਤੇ ਸੇਵਾ ਕੀਤੀ ਗਈ,ਇਸ ਮੋਕੇ,ਸੀਤਾ ਰਾਮ ਖੱਟਕ,ਵਾਈਸ ਪ੍ਰਧਾਨ ਰਵਿੰਦਰ ਗਰੋਵਰ, ਅਮਰਨਾਥ ਗਿਰਧਰ, ਕੁਲਵੰਤ ਗੁੰਬਰ, ਪਰਵੀਨ ਮਦਾਨ, ਰੂਪ ਸੁਰਿੰਦਰ ਤਰਮਾਲਾ ਰੋਕੀ ਗਰਗ, ਯੂਵਾ ਮੋਰਚਾ ਦੇ ਪ੍ਰਧਾਨ ਚੈਰਿਸ਼ ਜੈਨ, ਰਾਘਵ ਗੋਇਲ,ਵਪਾਰ ਮੰਡਲ ਦੇ ਪ੍ਰਧਾਨ ਕੇਵਲ ਗੋਇਲ, ਪੰਕਜ ਬਾਂਸਲ, ਰੂਪ ਲਾਲ ਸ਼ਰਮਾ , ਸੁਰੇਸ਼ ਢੀਂਗਰਾ, ਸੁਭਾਸ਼ ਗੁੰਬਰ, ਹੈਪੀ ਡਾਵਰ, ਅਸ਼ੋਕ ਅਰੋਦੀਆ, ਜੱਗੀ ਰਾਮ ਐਮ ਸੀ, ਰਵਿੰਦਰ ਕੁਮਾਰ, ਕ੍ਰਿਸ਼ਨ ਕੁਮਾਰ, ਪ੍ਰਲਾਹਦ ਬਾਰਾ, ਗੁਲਸ਼ਨ ਸ਼ਰਮਾ, ਗੁਲਸ਼ਨ ਅਰੋੜਾ, ਸੰਦੀਪ ਵਰਮਾ, ਚਰਨਜੀਤ ਖੁਰਾਨਾ, ਸੁਰਿੰਦਰ ਮਦਾਨ, ਮਾ: ਹੰਸ ਰਾਜ ਸ਼ਹਿਰੀ, ਵਿਜੈ ਛਾਬੜਾ, ਨੋਨੀ ਗਰਗ ਸਮੇਤ ਅਨੇਕਾਂ ਵਰਕਰ ਹਾਜ਼ਰ ਸਨ ।

Leave a Reply

Your email address will not be published. Required fields are marked *

Back to top button