District NewsMalout News
ਆਪ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਕੋਰਟ ਰੋੜ ਤੇ ਵੰਡੇ ਲੱਡੂ
ਮਲੋਟ:- ਮਲੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਜੀਤ ਕੌਰ ਦੀ ਜਿੱਤ ਦੀ ਖੁਸ਼ੀ ਵਿੱਚ ਸੰਦੀਪ ਜੁਨੇਜਾ (ਜੁਨੇਜਾ ਆਪਟੀਕਲ), ਸੁਨੀਲ ਚੁੱਘ,
ਪ੍ਰਿਤਪਾਲ ਗਿੱਲ, ਰਾਜੂ ਫਰੂਟਵਾਲਾ ਅਤੇ ਗੋਲਡੀ ਨੇ ਕੋਰਟ ਰੋੜ ਮਲੋਟ ਵਿਖੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਵਧਾਈ ਦਿੱਤੀ।