ਮਲੋਟ ਦੇ ਨਜਦੀਕ ਪਿੰਡ ਮਹਿਰਾਜ ਵਾਲਾ ਕੋਲ ਪਲਟੀ ਬੱਸ

ਸ਼੍ਰੀ ਮੁਕਤਸਰ ਸਾਹਿਬ ਤੋਂ ਮਲੋਟ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪਿੰਡ ਰੁਪਾਣਾ ਦੇ ਨਜਦੀਕ ਟਰਾਲੇ ਵਾਲੇ ਵੱਲੋਂ ਟੱਕਰ ਮਾਰਨ ਤੇ ਪਿੰਡ ਮਹਿਰਾਜ ਵਾਲਾ ਕੋਲ ਪਲਟ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਤੋਂ ਮਲੋਟ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਪਿੰਡ ਰੁਪਾਣਾ ਦੇ ਨਜਦੀਕ ਟਰਾਲੇ ਵਾਲੇ ਵੱਲੋਂ ਟੱਕਰ ਮਾਰਨ ਤੇ ਪਿੰਡ ਮਹਿਰਾਜ ਵਾਲਾ ਕੋਲ ਪਲਟ ਗਈ

ਜਿਸ ਵਿੱਚ ਕੁਝ ਸਵਾਰੀਆਂ ਨੂੰ ਸ਼੍ਰੀ ਮੁਕਤਸਰ ਸਾਹਿਬ ਹਸਪਤਾਲ ਅਤੇ ਮਲੋਟ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

Author : Malout Live