ਦੁਖਦਾਈ ਖਬਰ- ਸਮਾਜਸੇਵੀ ਮਨੀ ਭੰਗਚੜ੍ਹੀ ਦਾ ਹੋਇਆ ਦਿਹਾਂਤ
ਸ਼੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਅਤੇ ਸਮਾਜਸੇਵੀ ਮਨੀ ਭੰਗਚੜੀ ਦਾ ਦਿਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨੀ ਭੰਗਚੜ੍ਹੀ ਦੀ ਹਾਰਟ ਅਟੈਕ ਕਾਰਨ ਜਾਨ ਗਈ। ਮਨੀ ਭੰਗਚੜੀ ਲੋੜਵੰਦਾਂ ਦੀ ਮੱਦਦ ਕਰਨ ਵਾਲੇ ਇੱਕ ਸਮਾਜਸੇਵੀ ਸਨ ਅਤੇ ਉਨ੍ਹਾਂ ਦੇ ਜਾਣ ਨਾਲ ਵੱਖ-ਵੱਖ ਸਮਾਜਸੇਵੀ ਅਤੇ ਆਮ ਲੋਕਾਂ ਨੇ ਕਾਫੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਅਤੇ ਸਮਾਜਸੇਵੀ ਮਨੀ ਭੰਗਚੜੀ ਦਾ ਦਿਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨੀ ਭੰਗਚੜ੍ਹੀ ਦੀ ਹਾਰਟ ਅਟੈਕ ਕਾਰਨ ਜਾਨ ਗਈ। ਮਨੀ ਭੰਗਚੜੀ ਲੋੜਵੰਦਾਂ ਦੀ ਮੱਦਦ ਕਰਨ ਵਾਲੇ ਇੱਕ ਸਮਾਜਸੇਵੀ ਸਨ ਅਤੇ ਉਨ੍ਹਾਂ ਦੇ ਜਾਣ ਨਾਲ ਵੱਖ-ਵੱਖ ਸਮਾਜਸੇਵੀ ਜੱਥੇਬੰਦੀਆਂ ਅਤੇ ਆਮ ਲੋਕਾਂ ਨੇ ਕਾਫੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਹਨਾਂ ਦੇ ਪਾਰਥਿਵ ਸਰੀਰ ਦਾ ਅੰਤਿਮ ਸਸਕਾਰ ਸ਼ਾਂਤੀ ਭਵਨ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਦੁਪਹਿਰ ਕਰੀਬ 3:00 ਵਜੇ ਹੋਵੇਗਾ। ਮਨੀ ਭੰਗਚੜੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭੰਗਚੜੀ ਦੇ ਰਹਿਣ ਵਾਲੇ ਸਨ।
Author : Malout Live



