ਮਲੋਟ ਦੀ ਪ੍ਰੇਮ ਲਾਟਰੀ ਏਜੰਸੀ ਤੋਂ 7 ਰੁਪਏ ਵਾਲੀ ਲਾਟਰੀ ‘ਚੋਂ ਦੋ 50000 ਦੇ ਨਿਕਲੇ ਇਨਾਮ
ਮਲੋਟ ਦੀ ਪ੍ਰੇਮ ਲਾਟਰੀ ਏਜੰਸੀ (ਜੀ.ਟੀ ਰੋਡ, ਸਪੈਸ਼ਲ ਬਰਫੀ ਹਾਊਸ ਦੇ ਨਾਲ) ਤੇ ਨਾਗਾਲੈਂਡ ਸਟੇਟ ਦੀ ਡੇਲੀ ਖੁੱਲਣ ਵਾਲੀ 7 ਰੁਪਏ ਵਾਲੀ ਲਾਟਰੀ ਵਿੱਚੋਂ ਦੋ ਇਨਾਮ 50000 ਦੇ ਨਿਕਲੇ ਹਨ। ਦੋਨੋ ਇਨਾਮ ਹੀ 50000 ਰੁਪਏ ਦੇ ਹਨ।
ਮਲੋਟ : ਮਲੋਟ ਦੀ ਪ੍ਰੇਮ ਲਾਟਰੀ ਏਜੰਸੀ (ਜੀ.ਟੀ ਰੋਡ, ਸਪੈਸ਼ਲ ਬਰਫੀ ਹਾਊਸ ਦੇ ਨਾਲ) ਤੇ ਨਾਗਾਲੈਂਡ ਸਟੇਟ ਦੀ ਡੇਲੀ ਖੁੱਲਣ ਵਾਲੀ 7 ਰੁਪਏ ਵਾਲੀ ਲਾਟਰੀ ਵਿੱਚੋਂ ਦੋ ਇਨਾਮ 50000 ਦੇ ਨਿਕਲੇ ਹਨ। ਇਨ੍ਹਾਂ ਵਿੱਚੋਂ ਇੱਕ ਇਨਾਮ ਲਾਟਰੀ ਨੰਬਰ 16315 ਨੰਬਰ ਜੋ ਕਿ ਪ੍ਰੇਮ ਲਾਟਰੀ ਏਜੰਸੀ ਤੋਂ ਓਮ ਗਰੋਵਰ ਲਾਟਰੀ ਸਟਾਲ (ਤਹਿਸੀਲ ਰੋਡ) ਨੂੰ ਹੋਲਸੇਲ ਵਿੱਚ ਵੇਚੀ ਟਿਕਟ ਨੂੰ ਨਿਕਲਿਆ ਹੈ ਅਤੇ ਦੁਸਰਾ ਇਨਾਮ 0493 ਨੰਬਰ ਜੋ ਕਿ ਸੰਨੀ ਖੁਰਾਣਾ ਨਾਮ ਦੇ ਸ਼ਖਸ ਨੂੰ ਨਿਕਲਿਆ ਹੈ।
ਦੋਨੋ ਇਨਾਮ ਹੀ 50000 ਰੁਪਏ ਦੇ ਹਨ। ਪ੍ਰੇਮ ਲਾਟਰੀ ਏਜੰਸੀ ਦਾ ਪਤਾ ਜੀ.ਟੀ ਰੋਡ, ਸਪੈਸ਼ਲ ਬਰਫੀ ਹਾਊਸ (ਈਨਾ ਖੇੜਾ ਵਾਲੇ) ਦੇ ਨਾਲ ਹੈ। ਤੁਸੀਂ ਘਰ ਬੈਠੇ ਵੀ ਆਪਣੀ ਟਿਕਟ ਇਨ੍ਹਾਂ ਨੰਬਰਾਂ 97816-22143, 81461-18880 ਤੇ ਸੰਪਰਕ ਕਰਕੇ ਮੰਗਵਾ ਸਕਦੇ ਹੋ।
Author : Malout Live



