ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਮਨਾਇਆ ਗਿਆ National Energy Conservation Day
ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਡਾ. ਨੀਰੂ ਬੱਠਲਾ ਵਾਟਸ ਦੀ ਅਗਵਾਈ ਹੇਠ 6 PB ਬਟਾਲੀਅਨ ਐਨ.ਸੀ.ਸੀ ਦੇ ਕੈਡਿਟਸ ਉਮੇਸ਼ ਹਿੰਦਲੇ, ਹਵਲਦਾਰ ਭਾਰਤ ਭੂਸ਼ਣ ਅਤੇ ਹਵਲਦਾਰ ਫਰਹਤ ਸ਼ਾਹ ਵੱਲੋਂ ਸਕੂਲ ਵਿੱਚ National Energy Conservation Day ਮਨਾਇਆ ਗਿਆ।
ਮਲੋਟ : ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਡਾ. ਨੀਰੂ ਬੱਠਲਾ ਵਾਟਸ ਦੀ ਅਗਵਾਈ ਹੇਠ 6 PB ਬਟਾਲੀਅਨ ਐਨ.ਸੀ.ਸੀ ਦੇ ਕੈਡਿਟਸ ਉਮੇਸ਼ ਹਿੰਦਲੇ, ਹਵਲਦਾਰ ਭਾਰਤ ਭੂਸ਼ਣ ਅਤੇ ਹਵਲਦਾਰ ਫਰਹਤ ਸ਼ਾਹ ਵੱਲੋਂ ਸਕੂਲ ਵਿੱਚ National Energy Conservation Day ਮਨਾਇਆ ਗਿਆ। ਜਿਸਦਾ ਮੁੱਖ ਵਿਸ਼ਾ Energy Conservation and Use of Green Hydrogen मी। टिम भवे NCC Officer ਸੀ.ਟੀ ਮੈਡਮ ਜੋਤੀ ਬਾਂਸਲ ਅਤੇ ਯੂਥ ਇੰਸਟਰਕਟਰ ਉਮੇਸ਼ ਵੱਲੋਂ ਕੈਡਿਟਸ ਨੂੰ ਇਸ ਵਿਸ਼ੇ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ।
ਲੈੱਕਚਰ ਦੌਰਾਨ Energy Conservation ਦੀ ਮਹੱਤਤਾ, ਬਿਜਲੀ ਬੱਚਤ ਦੇ ਤਰੀਕੇ, ਵਾਤਾਵਰਣ ਸੰਰੱਖਣ ਅਤੇ ਭਵਿੱਖ ਵਿੱਚ Green Hydrogen ਦੇ ਇਸਤੇਮਾਲ ਬਾਰੇ ਸਮਝਾਇਆ ਗਿਆ। Green Hydrogen ਨੂੰ ਇੱਕ ਸੁੱਚੇ ਅਤੇ ਭਵਿੱਖ-ਉਦੇਸ਼ੀ ਇੰਧਨ ਵਜੋਂ ਪੇਸ਼ ਕੀਤਾ ਗਿਆ। ਕਾਰਜਕਰਮ ਵਿੱਚ ਕੁੱਲ 75 NCC ਕੈਡਿਟਸ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ ठहीं Energy Technologies डे Sustainable Development ਬਾਰੇ ਪ੍ਰੈਕਟੀਕਲ ਉਦਾਹਰਨਾਂ ਨਾਲ ਜਾਣੂੰ ਕਰਵਾਇਆ ਗਿਆ। ਪ੍ਰੋਗਰਾਮ ਦੇ ਅੰਤ 'ਚ ਕੈਡਿਟਸ ਲਈ Refreshment ਦੀ ਵੀ ਵਿਵਸਥਾ ਕੀਤੀ ਗਈ। ਇਸ ਈਵੈਂਟ ਨੇ ਵਿਦਿਆਰਥੀਆਂ ਵਿੱਚ ਊਰਜਾ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ।
Author : Malout Live



