ਮਲੋਟ ਦੇ ਵਾਰਡ ਨੰਬਰ 10 ਦੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਨੰਦ ਕਿਸ਼ੋਰ ਨੰਦੀ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ

ਮਲੋਟ ਦੇ ਵਾਰਡ ਨੰਬਰ 10 ਦੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਨੰਦ ਕਿਸ਼ੋਰ ਨੰਦੀ ਨੇ ਆਪਣੇ ਸਾਥੀਆਂ ਤੇ ਕਈ ਪਰਿਵਾਰਾਂ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

ਮਲੋਟ : ਮਲੋਟ ਦੇ ਵਾਰਡ ਨੰਬਰ 10 ਦੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ ਨੰਦ ਕਿਸ਼ੋਰ ਨੰਦੀ ਨੇ ਆਪਣੇ ਸਾਥੀਆਂ ਤੇ ਕਈ ਪਰਿਵਾਰਾਂ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਅਤੇ ਬਲਾਕ ਨ ਸ਼ਿਵ ਕੁਮਾਰ ਸ਼ਿਵਾ ਵੱਲੋਂ ਕਿਹਾ ਗਿਆ ਕਿ ਨੰਦ ਕਿਸ਼ੋਰ ਨੰਦੀ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਵਾਰਡ ਨੰਬਰ 10 ਵਿੱਚ ਪਾਰਟੀ ਹੋਰ ਮਜ਼ਬੂਤੀ ਨਾਲ ਇਲੈਕਸ਼ਨ ਵਿੱਚ ਜਿੱਤ ਪ੍ਰਾਪਤ ਕਰੇਗੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ, ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਹੰਸ ਰਾਜ ਭਾਵਨੀਆ, ਬਲਕਾਰ ਸਿੰਘ ਔਲਖ, ਕੇਵਲ ਖੱਤਰੀ, ਰਾਜਾ ਛਤਿਆਣਾ, ਹਰਜੀਤ ਰੁਪਾਣਾ, ਪਿੰਦਰ ਸ਼ੇਖੂ, ਹਰਮਨ ਸਿੰਘ, ਲੱਖਾ ਸਿੰਘ ਸਰਪੰਚ ਘੱਗਾ, ਜਸਕਰਨ ਸਿੰਘ, ਅਮਨ ਅਰੋੜਾ ਅਤੇ ਹੋਰ ਆਗੂ ਸਾਹਿਬਾਨ ਹਾਜ਼ਿਰ ਸਨ।

Author : Malout Live