ਮਲੋਟ ਦੀ ਸਬਜੀ ਮੰਡੀ ਪੁੱਲ ਹੇਠ ਮੋਟਰਸਾਈਕਲ ਹੋਇਆ ਚੋਰੀ

ਪਟੇਲ ਨਗਰ, ਗਲੀ ਨੰਬਰ 6 ਮਲੋਟ ਦੇ ਵਸਨੀਕ ਸੁਖਵਿੰਦਰ ਕੁਮਾਰ ਪੁੱਤਰ ਸ਼੍ਰੀ ਬਿਹਾਰੀ ਲਾਲ ਅਨੁਸਾਰ ਉਸਦਾ ਮੋਟਰਸਾਈਕਲ HERO DELUXE ਜਿਸਦਾ ਰਜਿਸਟਰੇਸ਼ਨ ਨੰ: PB30U-5174, ਚੈਸੀ ਨੰਬਰ 15885, ਇੰਜਨ ਨੰਬਰ 12089 ਮਾਡਲ 2017 ਹੈ। ਜੋ ਕਿ 24 ਜੂਨ ਨੂੰ ਰਾਤ ਕਰੀਬ 8:45 ਤੋਂ 9:00 ਵਜੇ ਦੇ ਦਰਮਿਆਨ ਸਬਜੀ ਮੰਡੀ, ਪੁੱਲ ਹੇਠੋਂ ਚੋਰੀ ਹੋ ਗਿਆ।

ਮਲੋਟ : ਮਲੋਟ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹੀ ਹੀ ਘਟਨਾ ਸਬਜੀ ਮੰਡੀ ਪੁੱਲ ਹੇਠਾਂ ਵਾਪਰੀ। ਪਟੇਲ ਨਗਰ, ਗਲੀ ਨੰਬਰ 6 ਮਲੋਟ ਦੇ ਵਸਨੀਕ ਸੁਖਵਿੰਦਰ ਕੁਮਾਰ ਪੁੱਤਰ ਸ਼੍ਰੀ ਬਿਹਾਰੀ ਲਾਲ ਅਨੁਸਾਰ ਉਸਦਾ ਮੋਟਰਸਾਈਕਲ HERO DELUXE ਜਿਸਦਾ ਰਜਿਸਟਰੇਸ਼ਨ ਨੰ: PB30U-5174, ਚੈਸੀ ਨੰਬਰ 15885, ਇੰਜਨ ਨੰਬਰ 12089 ਮਾਡਲ 2017 ਹੈ। ਜੋ ਕਿ 24 ਜੂਨ ਨੂੰ ਰਾਤ ਕਰੀਬ 8:45 ਤੋਂ 9:00 ਵਜੇ ਦੇ ਦਰਮਿਆਨ ਸਬਜੀ ਮੰਡੀ, ਪੁੱਲ ਹੇਠੋਂ ਚੋਰੀ ਹੋ ਗਿਆ।

ਸੁਖਵਿੰਦਰ ਕੁਮਾਰ ਨੇ ਐਸ.ਐਚ.ਓ ਥਾਣਾ ਸਿਟੀ ਮਲੋਟ ਨੂੰ ਰਿਪੋਰਟ ਦਰਜ ਕਰ ਮੋਟਰਸਾਈਕਲ ਦੀ ਭਾਲ ਕਰਨ ਦੀ ਬੇਨਤੀ ਕੀਤੀ ਹੈ। ਜੇਕਰ ਕਿਸੇ ਨੂੰ ਇਸ ਮੋਟਰਸਾਈਕਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 97807-45046 ਨੰਬਰ ਤੇ ਸੰਪਰਕ ਕਰੇ।

Author : Malout Live