ਮਲੋਟ ਦੇ ਨੌਜਵਾਨ ਰਵੀ ਗਿੱਲ ਦਾ ਨਵਾਂ ਗੀਤ IF ਹੋਵੇਗਾ ਰਿਲੀਜ਼
ਮਲੋਟ ਦੇ ਨੌਜਵਾਨ ਰਵੀ ਗਿੱਲ ਦਾ ਨਵਾਂ ਗੀਤ IF ਰਿਲੀਜ਼ ਹੋ ਗਿਆ ਹੈ। ਇਹ ਗੀਤ ਰਨਬੀਰ ਅਜਬ ਦਾ ਲਿਖਿਆ ਹੋਇਆ ਹੈ। ਇਸ ਗੀਤ ਦਾ ਮਿਊਜ਼ਿਕ ਰਵੀ ਗਿੱਲ ਮਿਊਜ਼ਿਕ ਵੱਲੋਂ ਦਿੱਤਾ ਗਿਆ ਹੈ।
ਮਲੋਟ : ਮਲੋਟ ਦੇ ਨੌਜਵਾਨ ਰਵੀ ਗਿੱਲ ਦਾ ਨਵਾਂ ਗੀਤ IF ਰਿਲੀਜ਼ ਹੋ ਗਿਆ ਹੈ। ਇਹ ਗੀਤ ਰਨਬੀਰ ਅਜਬ ਦਾ ਲਿਖਿਆ ਹੋਇਆ ਹੈ। ਇਸ ਗੀਤ ਦਾ ਮਿਊਜ਼ਿਕ ਰਵੀ ਗਿੱਲ ਮਿਊਜ਼ਿਕ ਵੱਲੋਂ ਦਿੱਤਾ ਗਿਆ ਹੈ।
ਗੀਤ ਨੂੰ ਯੂ-ਟਿਊਬ ਤੇ ਰਵੀ ਗਿੱਲ ਮਿਊਜ਼ਿਕ ਪੇਜ਼ ਤੇ ਦੇਖਿਆ ਜਾ ਸਕਦਾ ਹੈ। ਰਵੀ ਗਿੱਲ ਦੇ ਹੋਰ ਗੀਤਾਂ ਦੀ ਤਰ੍ਹਾਂ ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Author : Malout Live