ਪਿੰਡ ਝੋਰੜ ਦਾ 19 ਸਾਲਾਂ ਨੌਜਵਾਨ ਹੋਇਆ ਲਾਪਤਾ
ਮਲੋਟ ਨੇੜਲੇ ਪਿੰਡ ਝੋਰੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਸਾਹਿਲ, ਜਿਸ ਦੀ ਉਮਰ ਕਰੀਬ 19 ਸਾਲ ਹੈ, 03 ਸਤੰਬਰ ਦੀ ਰਾਤ ਤੋਂ ਗੁੰਮ ਹੈ। ਪਰਿਵਾਰ ਵੱਲੋਂ ਲਗਾਤਾਰ ਨੌਜਵਾਨ ਸਾਹਿਲ ਦੀ ਭਾਲ ਕੀਤੀ ਜਾ ਰਹੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਨੇੜਲੇ ਪਿੰਡ ਝੋਰੜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਵਸਨੀਕ ਸਾਹਿਲ, ਜਿਸ ਦੀ ਉਮਰ ਕਰੀਬ 19 ਸਾਲ ਹੈ, 03 ਸਤੰਬਰ ਦੀ ਰਾਤ ਤੋਂ ਗੁੰਮ ਹੈ। ਪਰਿਵਾਰ ਵੱਲੋਂ ਲਗਾਤਾਰ ਨੌਜਵਾਨ ਸਾਹਿਲ ਦੀ ਭਾਲ ਕੀਤੀ ਜਾ ਰਹੀ ਹੈ।
ਜੇਕਰ ਇਸ ਨੌਜਵਾਨ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਇਹਨਾਂ ਨੰਬਰਾਂ ਤੇ 79018-77133, 62838-84863, 62830-77246 ਸੰਪਰਕ ਕੀਤਾ ਜਾਵੇ।
Author : Malout Live