ਐਪਲ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਦੀ National Inter-School Shooting Competetion ‘ਚ ਹੋਈ ਚੋਣ

ਐਪਲ ਇੰਟਰਨੈਸ਼ਨਲ ਸਕੂਲ ਦੇ Grade-10 ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ Inter-School Shooting Competetion ਵਿੱਚ ਸਭ ਨੂੰ ਪ੍ਰਭਾਵਿਤ ਕੀਤਾ। ਹੁਣ ਉਸ ਦੀ ਚੋਣ National Inter-School Shooting Competetion ਲਈ ਹੋਈ ਹੈ। ਇਹ ਪੂਰੇ ਸਕੂਲ ਅਤੇ ਏਕਮਪ੍ਰੀਤ ਸਿੰਘ ਦੇ ਮਾਪਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐਪਲ ਇੰਟਰਨੈਸ਼ਨਲ ਸਕੂਲ ਦੇ Grade-10 ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ Inter-School Shooting Competetion ਵਿੱਚ ਸਭ ਨੂੰ ਪ੍ਰਭਾਵਿਤ ਕੀਤਾ। ਹੁਣ ਉਸ ਦੀ ਚੋਣ National Inter-School Shooting Competetion ਲਈ ਹੋਈ ਹੈ। ਇਹ ਪੂਰੇ ਸਕੂਲ ਅਤੇ ਏਕਮਪ੍ਰੀਤ ਸਿੰਘ ਦੇ ਮਾਪਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਅਤੇ Competetion ਬਹੁਤ ਮੁਸ਼ਕਿਲ ਸੀ। ਪਰ ਏਕਮਪ੍ਰੀਤ ਸਿੰਘ ਨੇ ਆਪਣੀ ਸੂਝ-ਬੂਝ ਅਤੇ ਆਪਣੀ ਮਿਹਨਤ ਸਦਕਾਂ ਇਹ ਮਾਣ ਹਾਸਿਲ ਕੀਤਾ ਅਤੇ ਨੈਸ਼ਨਲ ਲੈਵਲ ਤੇ ਖੇਡਣ ਦਾ ਮੌਕਾ ਹਾਸਿਲ ਕੀਤਾ।

ਇਸ ਉਪਲੱਬਧੀ ਦੇ ਸਿਹਰਾ ਏਕਮਪ੍ਰੀਤ ਸਿੰਘ ਦੇ ਕੋਚ ਗੁਰਸ਼ਰਨ ਸਿੰਘ ਹਰਮਨਪ੍ਰੀਤ ਕੌਰ ਅਤੇ ਕਰਨ ਗਿੱਲ ਦੀ ਟ੍ਰੇਨਿੰਗ ਨੂੰ ਜਾਂਦਾ ਹੈ। ਏਕਮਪ੍ਰੀਤ ਸਿੰਘ ਦੀ ਤਿਆਰੀ ਵਿੱਚ ਮਲੋਟ ਦੀ Aim & Shooting Academy ਦਾ ਵੀ ਮਹੱਤਵਪੂਰਨ ਯੋਗਦਾਨ ਹੈ। ਸਕੂਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਐਪਲ ਇੰਟਰਨੈਸ਼ਨਲ ਸਕੂਲ ਦਾ ਫੋਕਸ ਹਮੇਸ਼ਾ ਇਹੀ ਹੁੰਦਾ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਸਿਰਫ ਅਕੈਡਮਿਕ ਵਿੱਚ ਹੀ ਨਹੀਂ, ਸਗੋਂ ਸਪੋਰਟਸ, ਕਲਚਰਲ ਐਕਟੀਵਿਟੀਜ਼ ਅਤੇ Holistic Growth ਵਿੱਚ ਵੀ Excellence ਹਾਸਿਲ ਕਰਨ। ਇਸ ਮੌਕੇ ਸਕੂਲ ਦੇ ਚੇਅਰਮੈਨ Mr. Aman Parmar, Principal Madam Mandeep Pal Dhillon, School Staff, Supportive Parents ਅਤੇ ਵਿਦਿਆਰਥੀਆਂ ਵੱਲੋਂ ਏਕਮਪ੍ਰੀਤ ਸਿੰਘ ਸਿੰਘ ਨੂੰ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਸ ਦੇ ਸੁਨਹਿਰੀ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ।

Author : Malout Live