ਮਲੋਟ ਵਿੱਚ ਮਾਡਰਨ ਟੇਲਰ ਵੱਲੋਂ ਲਗਾਈ ਗਈ ਠੰਡੇ-ਮਿੱਠੇ ਜਲ ਦੀ ਛਬੀਲ

ਮਲੋਟ ਵਿੱਚ ਬੀਤੇ ਦਿਨ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਹ ਛਬੀਲ ਮਾਡਰਨ ਟੇਲਰ, ਜੋ ਕਿ ਸਬਜੀ ਮੰਡੀ ਵਿੱਚ ਡੀ.ਪੀ ਜਵੈਲਰਜ਼ ਦੇ ਸਾਹਮਣੇ ਹਨ, ਵੱਲੋਂ ਲਗਾਈ ਗਈ ਸੀ।

ਮਲੋਟ : ਮਲੋਟ ਵਿੱਚ ਬੀਤੇ ਦਿਨ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਹ ਛਬੀਲ ਮਾਡਰਨ ਟੇਲਰ, ਜੋ ਕਿ ਸਬਜੀ ਮੰਡੀ ਵਿੱਚ ਡੀ.ਪੀ ਜਵੈਲਰਜ਼ ਦੇ ਸਾਹਮਣੇ ਹਨ, ਵੱਲੋਂ ਲਗਾਈ ਗਈ ਸੀ।

ਇਸ ਮੌਕੇ ਰੋਹਿਤ ਧਮੀਜਾ, ਲਵਿਸ਼ ਧਮੀਜਾ, ਜੋਨੀ, ਦਰਿਸ਼, ਸੁਭਾਸ਼ ਗੁੰਬਰ, ਮੁਨੀਸ਼, ਗੋਲਡੀ ਅਤੇ ਸੰਜੂ ਹਾਜ਼ਿਰ ਸਨ, ਜਿਨ੍ਹਾਂ ਵੱਲੋਂ ਇਹ ਛਬੀਲ ਦੀ ਸੇਵਾ ਨਿਭਾਈ ਗਈ।

Author : Malout Live