ਪਿੰਡ ਕੋਟਭਾਈ ਦੇ ਜੰਮਪਲ ਗੀਤਕਾਰ ਕੁਲਬੀਰ ਕੋਟਭਾਈ ਦਾ ਲਿਖਿਆ ਗੀਤ ਮਸ਼ਹੂਰ ਪੰਜਾਬੀ ਗਾਇਕ ਦੀ ਆਵਾਜ਼ ਵਿੱਚ ਹੋਵੇਗਾ ਰਿਲੀਜ਼

ਮਲੋਟ: ਗੀਤਕਾਰ ਕੁਲਬੀਰ ਕੋਟਭਾਈ ਦਾ ਲਿਖਿਆ ਹੋਇਆ ਗੀਤ ਜੋ ਕਿ ਪੰਜਾਬੀ ਸੰਗੀਤ ਜਗਤ ਦੇ ਚਾਨਣ ਮੁਨਾਰੇ ਗਾਇਕ ਨਛੱਤਰ ਗਿੱਲ ਦੀ ਦਿਲਕਸ਼ ਤੇ ਬੁਲੰਦ ਆਵਾਜ਼ ਵਿੱਚ ਗੀਤ 'ਝੰਡੀ'

ਜੋ ਕਿ ਰਿਸ਼ਤਿਆਂ ਅਤੇ ਪਰਿਵਾਰਿਕ ਕਦਰਾਂ-ਕੀਮਤਾਂ ਉੱਪਰ ਬਣੀ ਖੂਬਸੂਰਤ ਫਿਲਮ ‘ਬੱਲੇ ਓ ਚਲਾਕ ਸੱਜਣਾ' ਦਾ ਹਿੱਸਾ ਹੈ ਕੱਲ੍ਹ ਦਿਨ (ਮੰਗਲਵਾਰ) ਸਵੇਰੇ 09:00 ਵਜੇ ਰਿਲੀਜ਼ ਹੋਵੇਗਾ। Author: Malout Live