District NewsMalout News

ਸਵ. ਬੱਬਲ ਨਾਗਪਾਲ ਜੀ ਦੇ ਜਨਮਦਿਨ ਮੌਕੇ ਆਰਤੀ ਸਵੀਟ ਵੱਲੋਂ ਲਗਾਇਆ ਜਾਵੇਗਾ ਚੌਥਾ ਵਿਸ਼ਾਲ ਖੂਨਦਾਨ ਕੈਂਪ

ਮਲੋਟ: ਆਰਤੀ ਸਵੀਟ ਮਲੋਟ ਦੇ ਸੰਸਥਾਪਕ ਸਵ. ਅਰਵਿੰਦ ਨਾਗਪਾਲ (ਬੱਬਲ) ਦੇ 52ਵੇਂ ਜਨਮ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੱਬਲ ਆਰਤੀ ਸਵੀਟ ਅਤੇ ਸਿਟੀ ਅਵੇਰਨੈੱਸ ਵੈੱਲਫੇਅਰ ਸੁਸਾਇਟੀ ਮਲੋਟ ਵੱਲੋਂ 22 ਸਤੰਬਰ 2022 ਦਿਨ ਵੀਰਵਾਰ ਨੂੰ ਦੁਪਹਿਰ 2:00 ਵਜੇ ਬਲੱਡ ਬੈਂਕ ਬਿਲਡਿੰਗ ਸਿਵਲ ਹਸਪਤਾਲ ਮਲੋਟ ਵਿਖੇ ਚੌਥਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਦੌਰਾਨ ਉਹਨਾਂ ਵੱਲੋਂ ਖੂਨਦਾਨ ਕਰਨ ਵਾਲਿਆਂ ਨੂੰ ਇਸ ਕੈਂਪ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ।

Author: Malout Live

Leave a Reply

Your email address will not be published. Required fields are marked *

Back to top button