District NewsMalout News

ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐੱਸ.ਐੱਸ.ਪੀ ਸ਼੍ਰੀ ਸਚਿਨ ਗੁਪਤਾ ਦਾ ਹੋਇਆ ਤਬਾਦਲਾ

ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ): ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਐੱਸ.ਐੱਸ.ਪੀ ਸ਼੍ਰੀ ਸਚਿਨ ਗੁਪਤਾ ਦਾ ਤਬਾਦਲਾ ਹੋ ਗਿਆ,

ਉਹਨਾਂ ਦੀ ਜਗ੍ਹਾ ਸ. ਉਪਿੰਦਰਜੀਤ ਸਿੰਘ ਘੁਮਾਣ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਵੇਂ ਐੱਸ.ਐੱਸ.ਪੀ ਹੋਣਗੇ।

Author: Malout Live

Leave a Reply

Your email address will not be published. Required fields are marked *

Back to top button