District NewsMalout News

ਪੰਜਾਬ ਪੁਲਿਸ ਨੇ ਮੋਟਰ ਗੱਡੀਆਂ ‘ਤੇ ਅਣਅਧਿਕਾਰਿਤ ਸਟਿੱਕਰ ਲਾਉਣ ਵਾਲਿਆਂ ਨੂੰ ਦਿੱਤੀ ਚੇਤਾਵਨੀ

ਮਲੋਟ (ਪੰਜਾਬ): ਪੰਜਾਬ ਪੁਲਿਸ ਦੇ ਵੱਲੋਂ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਸਤੇ ਲਗਾਤਾਰ ਸੂਬੇ ਦੇ ਅੰਦਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਦੇ ਵੱਲੋਂ ਬੰਦੂਕ, ਪਿਸਤੌਲ ਅਤੇ ਹੋਰ ਕਈ ਅਜਿਹੇ ਅਣ-ਅਧਿਕਾਰਿਤ ਸਟਿੱਕਰ

ਲਗਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ। ਪੁਲਿਸ ਮੁਤਾਬਿਕ ਗੱਡੀ ਉੱਤੇ ਅਜਿਹਾ ਕੋਈ ਵੀ ਸਟਿੱਕਰ ਲੱਗਿਆ ਮਿਲਿਆ ਤਾਂ ਉਸਦੇ ਮਾਲਿਕ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Author: Malout Live

Back to top button