District NewsMalout News
ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਅੱਧੇ ਘੰਟੇ ਵਿੱਚ ਬੱਚਾ ਟਰੇਸ ਕਰ ਕੀਤਾ ਮਾਪਿਆਂ ਹਵਾਲੇ
ਮਲੋਟ:- ਥਾਣਾ ਸਦਰ ਦੀ ਪੁਲਿਸ ਪਾਰਟੀ ਵੱਲੋਂ ਜਿੱਥੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਠੱਲ੍ਹ ਪਾਉਣ ਲਈ ਨਕੇਲ ਕਸੀ ਹੈ।
ਉੱਥੇ ਹੀ ਪੁਲਿਸ ਪਾਰਟੀ ਵੱਲੋਂ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰਦੇ ਅਤੇ ਲੋਕਾਂ ਵਿੱਚ ਮਿੱਤਰਤਾ ਨੂੰ ਸਥਾਪਿਤ ਕਰਨ ਨਾਲ ਹੀ ਲੋਕਾਂ ਤੋ ਸਹਿਯੋਗ ਦੀ ਮੰਗ ਕਰਦੇ ਹੋਏ ਗੁੰਮੇ ਹੋਏ ਬੱਚੇ ਨੂੰ ਅੱਧੇ ਘੰਟੇ ਵਿੱਚ ਟਰੇਸ ਕਰਕੇ ਮਾਪਿਆ ਹਵਾਲੇ ਕੀਤਾ। ਜਿਸ ਦੌਰਾਨ ਬੱਚੇ ਦੇ ਮਾਪਿਆਂ ਨੇ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ।